ਇਸ ਕਹਾਣੀ ਵਿੱਚ ਦੱਸੇ ਗਏ ਬਿਗੜੇ ਮੁੰਡੇ ਵਾਂਗ ਬਹੁਤ ਸਾਰੀਆਂ ਮੁਸ਼ਕਿਲਾਂ ਵੀ ਸਾਡੀ ਜ਼ਿੰਦਗੀ ਵਿੱਚ ਆਉਂਦੀਆਂ ਹਨ ਪਰ ਜੇ ਉਹਨਾਂ ਦਾ ਡੱਟ ਕੇ ਸਾਹਮਣਾ ਕੀਤਾ ਜਾਵੇ ਤਾਂ ਉਹ ਆਪ ਹੀ ਪਿੱਛੇ ਹੱਟ ਜਾਂਦੀਆ ਹਨ।