Listen

Description

ਅਸੀਂਂ ਹਰ ਛੋਟੀ ਵੱਡੀ ਚੀਜ਼ ਕਰਨ ਦੇ ਯੋਗ ਹਾਂ, ਪਰ ਓਹਨਾਂ ਦਾ ਕੀ ਜਿਹਨਾਂ ਨੇ ਅਸਾਂ ਨੂੰ ਇਸ ਕਾਬਿਲ ਬਣਾਇਆ | ਓਹਨਾਂ ਨੂੰ ਮਾਣ , ਸਤਿਕਾਰ ਜ਼ਰੂਰ ਦਿਓ , ਨਹੀਂ ਤਾਂ ਅਸੀਂ ਬੱਚੇ ਕੌਣ ਹੁੰਦੇ ਆ ਓਹਨਾਂ ਨੂੰ ਕੁੱਝ ਦੇਣ ਵਾਲੇ |