Listen

Description

ਰੁੱਖਾਂ ਸਾਨੂੰ ਸ਼ੁੱਧ ਹਵਾ , ਠੰਡੀ ਛਾਂਵਾਂ , ਫੁੱਲ , ਫਲ ਸੱਭ ਦਿੰਦੇ ਹਨ | ਪਰੰਤੂ ਲੈਣਾ ਹੀ ਸੱਭ ਕੁੱਝ ਨਹੀਂ ਹੁੰਦਾ , ਸਾਨੂੰ ਦੇਣਾ ਵੀ ਚਾਹੀਦਾ ਹੈ ਕਿਉਂਕਿ ਲੈਣਾ ਸੋਖਾ ਹੈ ਪਰੰਤੂ ਦੇਣਾ ਔਖਾ ਹੈ |