Look for any podcast host, guest or anyone

Listen

Description

ਇਹ ਕਾਦੀਆਂ ਰੁਸਵਾਈਆਂ ਨੇ ?


ਜਿਹੜੀਆਂ ਸੀਨੇ ਨਾਲ ਤੂੰ ਲਾਈਆਂ ਨੇ


ਜਿਹੜੇ ਦੇਖ ਕੇ ਚਹਿਰੇ ਖਿਲਦੇ ਸੀ


ਓਹਨੇ ਝਾਕ ਕੇ ਮੱਥੇ ਤਰੇੜੀਆਂ ਪਾਈਆਂ ਨੇ !


@rjnidhisharma


@tasavvur


@audiochaska


#shayari #punjabishayari #audiochaska #romanticpoem #lovepoems