ਮਨਦੀਪ ਦੀ ਇਹ ਰਚਨਾ ਉਹਨਾਂ ਦੇ ਇੱਕ ਦੋਸਤ ਲਈ ਸ਼ਰਧਾਜਲੀ ਹੈ, ਜਿਸ ਨੂੰ ਉਹ ਪ੍ਰਧਾਨ ਕਹਿੰਦੇ ਹੁੰਦੇ ਸਨ, ਜਿਹੜਾ ਚੜਦੀ ਉਮਰੇ ਹੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਨਿਗਲ ਲਿਆ। ਪਰ ਇਹ ਜ਼ਿੰਦਾਦਿਲ ਦੋਸਤ ਕਿਹੋ ਜਿਹਾ ਸੀ, ਇਹ ਰਚਨਾ ਖੁਬਸੂਰਤੀ ਨਾਲ ਪੇਸ਼ ਕਰਦੀ ਹੈ।