ਰੂਪਧਾਰਾ ਨਾਵਲ ਜਸਵੰਤ ਸਿੰਘ ਕੰਵਲ ਨਾਵਲਕਾਰ ਦਾ ਸ਼ਾਹਕਾਰ ਨਾਵਲ ਹੈ। ਜਿਸ ਨੂੰ ਡਾਕਟਰ ਪਰਮਿੰਦਰ ਸਿੰਘ ਤੱਗੜ ਨੇ ਆਪਣੀ ਆਵਾਜ਼ ਵਿਚ ਪੇਸ਼ ਕੀਤਾ ਹੈ।