Listen

Description

ਮੈਂ ਇੱਕ ਨਵਾਂ PODCAST ਬਣਾਇਆ ਹੈ. ਇਹ Spotify / Apple Podcast / Pocketcast ਅਤੇ ਹੋਰ ਬਹੁਤ ਸਾਰੇ podcast Playform ਤੇ ਤੁਹਾਨੂੰ ਸੁਣਨ ਨੂੰ ਮਿਲ ਸਕਦਾ ਹੈ. ਨਾਮ ਯਾਦ ਕਰ ਲਿਓ - IMPB PODCAST 

ਮੈਂ ਪੰਕਜ ਸ਼ਰਮਾ ਤੁਹਾਨੂੰ ਅਰਜ ਕਰਦਾ ਹਾਂ ਕਿ ਤੁਸੀਂ ਜੇ ਦਫ਼ਤਰ ਘਰ ਜਾਂ ਕਿਤੇ ਵੀ ਵਿਅਸਤ ਹੋ ਬਸ ਕੰਨਾਂ ਤੇ ਹੈਡਫੋਨ ਲਾ ਕੇ PODCAST ਨੂੰ ਸੁਣ ਸਕਦੇ ਹੋ. ਪੋਡਕਾਸਟ ਅਸੀਂ ਸਿਰਫ ਆਪਣੇ ਦੋਸਤਾਂ ਨਾਲ ਮੇਲ ਮਿਲਾਪ ਹੋਣ ਤੇ ਕੁਝ ਗੱਲਾਂ ਨੂੰ ਤੁਹਾਡੇ ਨਾਲ ਸਭ ਦੇ ਨਾਲ ਸਾਂਝੇ ਕਰਨ ਲਈ ਬਣਾਇਆ ਗਿਆ ਹੈਂ.

ਹਾਲੇ ਸਟੂਡੀਓ ਦੀ ਮੁਰੰਮਤ ਚੱਲ ਰਹੀ ਹੈਂ. ਓਦੋਂ ਤੱਕ ਇੱਕ trail EPISODE ਆਪ ਜੀ ਦੇ ਖਿੜ੍ਹੇ ਮੱਥੇ. ਤੁਹਾਡੀ suggestions ਹੀ ਮੈਨੂੰ ਇਸ podcast ਨੂੰ ਜਾਰੀ ਰੱਖਣ  ਦਾ ਹੌਸਲਾ ਬਖਸ਼ਣਗੀਆਂ. 

ਕੋਈ ਕਮੀ ਲੱਗੇ ਤਾਂ ਆਪਣੇ ਵਿਚਾਰ ਮੈਨੂੰ whatsapp ਕਰ ਦੇਣਾ.

MPB DISCOURSIYA ਦੇ ਇਸ ਐਪਿਸੋਡ ਵਿੱਚ ਹਾਜ਼ਰ ਹਨ ਹਰ ਸ਼ੈਲੀ ਦੇ ਨਾਲ ਭਰਪੂਰ ਐਕਟਰ ਜਗਰਾਜ. ਜਗਰਾਜ ਬਾਰੇ ਅਤੇ ਜਗਰਾਜ ਦੇ ਫਿਲਮੀ ਨਾਟਕੀ ਅਤੇ ਨਿੱਜੀ ਜਿੰਦਗੀ ਦੇ ਪਲਾਂ ਬਾਰੇ

ਦੂਜੇ ਦੋਸਤ ਹਾਜ਼ਰ ਹਨ ਪਾਵਨ ਹੰਸ. ਰੰਗਮੰਚ ਅਤੇ ਹੌਲੀ ਹੌਲੀ ਸਿਨੇਮਾ ਦੇ ਖੇਤਰ ਵਿੱਚ ਆਪਣੇ ਲਈ ਰਾਹ ਲੱਭਦਾ ਹੋਇਆ.

ਦੋਵੇਂ ਚੰਗੇ ਐਕਟਰ ਅਤੇ ਚੰਗੇ ਇਨਸਾਨ ਹਨ. ਇਹਨਾ ਦੇ ਬਾਰੇ ਥੋੜ੍ਹੀ ਜਾਣਕਾਰੀ.ਇਹਨਾਂ ਦੋਵਾਂ ਨਾਲ ਗੱਲ ਕਰਦੇ ਹੋਏ ਮੈਂ ਸਭ ਤੋਂ ਵੱਧ ਹੱਸਿਆ ਮੁਸਕਰਾਇਆ ਅਤੇ ਖੁਸ਼ੀ ਹੋਈ ਆਪਣੇ ਪਿਆਰੇ ਦੋਸਤਾਂ ਨਾਲ ਮੁਲਾਕਾਤ ਕਰਕੇ ਅਤੇ ਪੋਡਕਾਸਟ ਬਣਾ ਕੇ.

JAGRAJ MANAWAN INSTAGRAM

 https://www.instagram.com/jagrajmanawan?igsh=MTJmcGFpdmM5dDZwOQ==

PAWAN HANS : 

https://www.instagram.com/pawanshergill21?igsh=MWNrMWhseGQ0YzZyZQ==

Spotify : https://open.spotify.com/show/5MUCSrLbDt8g2vwXBL2GjE?si=_XPXBsDARmmH0eIDKbGTnQ&utm_source=copy-link

Apple: https://podcasts.apple.com/us/podcast/impb-discoursiya/id1580829523

IMPB DISCOURSIYA PODCAST CHANNEL: https://youtube.com/playlist?list=PLiw9gva5yQfgccxy1uAg_2GUSBXxgzSxb&si=MVCmIlF-wBInkwYk

Follow and Share Podcast

ਆਪਣੇ ਵਾਧੂ ਸਮੇਂ ਨੂੰ ਕਿੱਥੇ ਬਤੀਤ ਕੀਤਾ ਜਾਵੇ. ਇਸ ਲਈ ਪੋਡਕਾਸਟ ਅਤੇ ਗਪਸ਼ਪ ਤੋਂ ਵੱਡਾ ਕੋਈ ਬਦਲ ਨਹੀਂ ਹੈਂ.. ਦੋਸਤੋ ਬੜੇ ਲੰਮੇ ਸਮੇਂ ਤੋਂ ਮੈਂ ਪੋਡਕਾਸਟ ਕਰਨ ਦੀ ਸੋਚ ਰਿਹਾ ਸਾਂ. ਹੁਣ ਕਿਤੇ ਜਾ ਕੇ ਥੋੜ੍ਹਾ ਜਿਹਾ ਯਤਨ ਕੀਤਾ ਅਤੇ ਪੋਡਕਾਸਟ ਚੈਨਲ ਬਣ ਕੇ ਤਿਆਰ ਹੈ. ਉਮੀਦ ਕਰਦਾ ਤੁਸੀ ਆਪਣਾ ਕੀਮਤੀ ਵਕਤ ਕੱਢ ਕੇ ਇਸ ਪੋਡਕਾਸਟ ਨੂੰ ਸੁਣੋਗੇ. ਗਲਤੀਆਂ ਦੀ ਗੁੰਜਾਇਸ਼ ਨਾ ਹੋਵੇ ਪਰ ਫਿਰ ਵੀ ਜਿੱਥੇ ਵੀ ਲੱਗੇ ਮੈਂ ਗਲਤ ਸਟੇਸ਼ਨ ਫੜ੍ਹ ਲਿਆ ਹੈ ਤਾਂ ਤੁਸੀ ਬੇਝਿਜਕ ਲਾਲ ਝੰਡੀ ਵਿਖਾ ਸਕਦੇ ਹੋ. ਆਪ ਜੀ ਸਾਰੇ ਮੇਰੇ ਪੋਡਕਾਸਟ ਚੈਨਲ ਵਿੱਚ ਆਉਣ ਦਾ ਸਭ ਆਮ ਅਤੇ ਖ਼ਾਸ ਨੂੰ ਖੁੱਲਾ ਸੱਦਾ ਹੈਂ. ਸਟੂਡੀਓ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ.

ਸ਼ੁਰੂਆਤੀ ਐਪਿਸੋਡਾ ਦੇ ਵਿੱਚ ਆਵਾਜ਼ ਅਤੇ ਤਕਨੀਕੀ ਖ਼ਾਮੀਆਂ ਦਾ ਹੋਣਾ ਲਾਜ਼ਮੀ ਹੈ. ਇਸ ਕਰਕੇ ਭੁੱਲ ਚੁੱਕ ਨੂੰ ਮਾਫ਼ ਕੀਤਾ ਜਾਵੇ ਅਤੇ ਸੁਧਾਰ ਕਰਨ ਲਈ ਮੈਨੂੰ ਮੈਸੇਜ ਬਾਕਸ ਵਿੱਚ ਆ ਕੇ ਦਿਸ਼ਾ ਨਿਰਦੇਸ਼ ਦੇ ਸਕਦੇ ਹੋ.

PODCAST CHANNEL ਦਾ ਨਾਮ ਹੈ

IMPB DISCOURSIYA

ਜਿਹੜਾ ਕਿ ਲਗਭਗ ਸਾਰੇ ਹੀ PLATFORM ਤੇ AVAILABLE ਹੈ.

ਤੁਸੀ IMPB DISCOURSIYA WITH PANKAJ SHARMA ਸੁਣ ਸਕਦੇ ਹੋ :

SPOTIFY PODCAST

APPLE PODCASTS

AMAZON MUSIC

GOOGLE PODCAST

RADIO PUBLIC

OVERCAST

IHEARTRADIO

CASTBOX

ਮੈਂ ਉਮੀਦ ਕਰਦਾ ਹਾਂ ਤੁਸੀ ਮੇਰੇ ਇਸ PODCAST CHANNEL ਨੂੰ FOLLOW ਕਰ ਲੈਣਾ.

ਪੋਡਕਾਸਟ ਬਣਾਉਣ ਦਾ ਮੁੱਖ ਮੰਤਵ ਆਪਣੇ ਆਸ ਪਾਸ ਦੇ ਸਾਥੀਆਂ ਦੇ ਤੁਜ਼ੁਰਬਿਆ ਨੂੰ ਜਾਨਣਾ ਹੈ.

ਧੰਨਵਾਦ

ਆਪ ਜੀ ਦਾ ਆਗਿਆਕਾਰੀ

ਆਪ ਜੀ ਦਾ ਵਿਸ਼ਵਾਸ਼ ਪਾਤਰ

ਆਪ ਜੀ ਦਾ ਪਿਆਰ ਦੋਸਤ 

ਪੰਕਜ ਸ਼ਰਮਾ