Listen

Description

ਮਜ਼ਾਕ ਉਡਾਉਣ ਵਾਲੇ Gurdeep Manalia ਦੀ ਜ਼ਿੰਦਗੀ ਦੇ ਕਿੱਸੇ ਸੁਣ ਰਹਿ ਜਾਓਂਗੇ ਹੈਰਾਨ
Sharry Mann ਨੂੰ ਕਿਉਂ ਆਉਂਦੈ ਗੁੱਸਾ,ਕਿਹੜੇ ਆਸ਼ਰਮ ਨਾਲ ਜੁੜੇ ਰਹੇ ਮਨਾਲੀਆ ਤੇ ਸ਼ੈਰੀ
ਮਨਾਲੀਏ ਨੂੰ ਕਿੱਥੋਂ ਮਿਲਦੈ Content, ਦਾਰੂ ਪੀਣ ਵਾਲੇ ਦੋਸਤ ਹੀ ਕਿਉਂ ਖ਼ਾਸ
Yadwinder ਦੀ Gurdeep Manalia ਨਾਲ ਵਿਸ਼ੇਸ਼ Interview

#GurdeepManalia #SharryMann #yadwindersinghkarfew #Interview #GurdeepManaliaInterview #Punjabi #Punjab #ProPunjabTv