Listen

Description

ਗੁਰੂ ਸਾਹਿਬ ਸਮੇਂ ਵੀ ਖਾਧਾ ਜਾਂਦਾ ਸੀ ਝੱਟਕਾ Meat, ਖਾਲਸਾ ਪੰਥ ਦੀ ਸਾਜਨਾ ਮੌਕੇ ਹੋਇਆ ਸੀ ਝੱਟਕਾ, Sikh ਮਰਿਯਾਦਾ ਚ ਸਿਰਫ਼ ਝੱਟਕਾ ਛੱਕਣ ਨੂੰ ਮਨਜ਼ੂਰੀ,ਕਸ਼ਮੀਰੀ ਤੇ ਅਫ਼ਗਾਨੀ ਸਿੱਖ ਅੱਜ ਵੀ ਅੰਮ੍ਰਿਤ ਛੱਕਣ ਵੇਲੇ ਕਰਦੇ ਨੇ ਝੱਟਕੇ ਦੀ ਰਸਮ, ਯਾਦਵਿੰਦਰ ਦੀ ਗੰਗਵੀਰ ਰਾਠੌੜ ਨਾਲ ਤੱਥਾਂ ਸਹਿਤ ਅਹਿਮ ਚਰਚਾ


#GangveerRathore
 #Interview #JhatkaMeat #GuruSahib #Sikh #Sikhism #Amrit #KashmiriSikhs #AfghanSikhs #SimranjitSinghMann #Discussion #YadwinderSingh #PunjabiPodcast #propunjabtvpodcast  #ProPunjabTv