Listen

Description

ਜਦੋਂ ਆਦਮੀ ਦੇ ਮਨ 'ਚ ਸਾਹਸ ਤੇ ਲਗਨ ਦਾ ਮੇਲ ਹੁੰਦਾ ਫਿਰ ਉਹ ਸਭ ਕੁਝ ਕਰ ਗੁਜ਼ਰਦਾ। ਤੁਹਾਡੀ ਸਾਰੀ ਇੱਛਾ ਪੂਰੀ ਹੋ ਸਕਦੀ ਹੈ, ਏਨੀ ਯੋਗਤਾ ਤੁਹਾਡੇ 'ਚ ਹੈ। ਜ਼ਰੂਰਤ ਇਸ ਗੱਲ ਦੀ ਹੈ ਕਿ ਤੁਸੀਂ ਇਸ ਯੋਗਤਾ ਨੂੰ ਪਹਿਚਾਣ ਲਓ। ਸਫ਼ਲਤਾ ਦੇ ਲਈ ਸਭ ਤੋਂ ਵੱਡੀ ਜ਼ਰੂਰਤ ਸਮੇਂ ਦਾ ਸਦਉਪਯੋਗ  ਕਰਨਾ ਹੋਏਗਾ ਜਿਨ੍ਹਾਂ ਜ਼ਿਆਦਾ ਸਮਾਂ ਤੁਸੀਂ ਆਪਣੇ ਉਦੇਸ਼ ਵਿਚ, ਆਪਣੀ ਇੱਛਾ ਪੂਰਤੀ 'ਚ ਲਗਾਓਗੇ ਓਹਨੀ ਨੇੜਤਾ ਤੁਹਾਡੇ ਕੰਮ ਦੀ ਸਫਲਤਾ 'ਚ ਆਏਗੀ ।

ਇੱਛਾਵਾਂ ਕਿਵੇਂ ਪੂਰੀਆਂ ਕਰੀਏ ~ ਸਵੇਟ ਮਾਰਡਨ ਦਾ ਲੇਖ
Ichhawan Kive Pooriyan Kariye ~Article by Swett Marden

Narrated by ~ Harleen Kaur

⁠⁠⁠⁠⁠⁠⁠⁠⁠

⁠⁠⁠#harleentutorials⁠⁠⁠⁠⁠⁠ ⁠⁠⁠⁠⁠⁠#harleenkaur⁠⁠⁠⁠⁠⁠ ⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠

⁠⁠⁠#punjabipodcast ⁠⁠#punjabistories⁠⁠⁠⁠⁠⁠ ⁠⁠⁠⁠⁠⁠#punjabivirsa⁠⁠⁠⁠⁠⁠ ⁠⁠⁠⁠⁠⁠#punjabiliterature⁠⁠⁠⁠⁠⁠ ⁠⁠⁠⁠⁠⁠#punjabibooks⁠⁠⁠⁠⁠⁠ ⁠⁠⁠⁠⁠⁠⁠⁠ ⁠⁠⁠⁠⁠⁠#bestpunjabistories⁠⁠⁠⁠⁠⁠ ⁠⁠⁠⁠⁠⁠#shortstoriesinpunjabi⁠⁠⁠⁠⁠⁠ ⁠⁠⁠⁠⁠⁠#punjabishortstories⁠⁠⁠⁠⁠⁠ ⁠⁠⁠⁠⁠⁠#motivationalpunjabistories⁠⁠⁠⁠⁠⁠ ⁠⁠⁠⁠⁠⁠#punjabivirsa⁠⁠⁠⁠⁠⁠ ⁠⁠⁠⁠⁠⁠#punjabimaaboli⁠⁠⁠⁠⁠⁠ ⁠⁠⁠⁠⁠⁠#punjabiauthors⁠⁠⁠⁠⁠⁠