Listen

Description

'ਸ਼ਾਨੇ-ਪੰਜਾਬ' ਪੰਜਾਬੀ ਕਹਾਣੀਕਾਰ 'ਰਘੁਬੀਰ ਢੰਡ' ਦੀ ਵਕਤ ਦੀਆਂ ਘੁੰਮਣਘੇਰੀਆਂ ਵਿੱਚ ਗੋਤੇ ਖਾਂਦੇ ਸੰਘਰਸ਼ਸ਼ੀਲ ਅਤੇ ਅਣਖੀਲੇ ਪਰਵਾਰ ਬਾਰੇ ਲਿਖੀ ਇੱਕ ਕਹਾਣੀ ਹੈ ਜੋ 1980ਵਿਆਂ ਵਿੱਚ ਪਹਿਲੀ ਵਾਰ ਛਪੀ ਸੀ। ਰਘੁਬੀਰ ਢੰਡ ਨੇ ਆਪਣੀ ਇਸ ਕਹਾਣੀ ਵਿੱਚ ਪੰਜਾਬ ਦੀ ਰੂਹ ਨੂੰ ਫੜਨ ਦਾ ਯਤਨ ਕੀਤਾ ਹੈ। ਅੱਜ ਦਾ ਪੰਜਾਬੀ ਮਾਨਸ ਭਾਵੇਂ ਉਸ ਸਮੇਂ ਦੇ ਪੰਜਾਬ ਤੋਂ ਬਹੁਤ ਅਗਾਂਹ ਲੰਘ ਆਇਆ ਹੈ ਜਿਸ ਦਾ ਜ਼ਿਕਰ ਇਸ ਕਹਾਣੀ ਵਿਚ ਹੋਇਆ ਹੈ, ਪਰ ਇਸ ਕਹਾਣੀ ਵਿਚਲਾ ਦਰਦ ਅੱਜ ਵੀ ਪੰਜਾਬ ਦੇ ਬਾਸ਼ਿੰਦੇ ਹੰਢਾ ਰਹੇ ਹਨ। ਬੱਸ ਹੁਣ ਇਸ ਦੇ ਸਿਰਫ਼ ਰੂਪ ਹੀ ਬਦਲੇ ਹਨ।

ਸ਼ਾਨੇ-ਪੰਜਾਬ ~ ਰਘੁਬੀਰ ਢੰਡ ਦੀ ਕਹਾਣੀ
Shane Punjab ~ Story by Raghubir Dhand

Narrated by ~ Harleen Kaur

#harleentutorials⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠#harleenkaur⁠⁠⁠⁠⁠⁠⁠⁠⁠⁠⁠ ⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠⁠⁠⁠⁠

⁠⁠⁠⁠⁠⁠⁠⁠#punjabipodcast ⁠⁠#punjabistories⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠#punjabiliterature⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠#punjabibooks⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠#bestpunjabistories⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠#shortstoriesinpunjabi⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠#punjabishortstories⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠#motivationalpunjabistories⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠#punjabimaaboli⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠#punjabiauthors⁠⁠⁠⁠⁠⁠⁠⁠⁠⁠⁠