Listen

Description

ਬਲਵੰਤ ਰਾਏ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਇੰਗਲੈਂਡ ਲੈ ਆਉਂਦਾ ਹੈ। ਉਹਦੀ ਮਾਂ ਨੂੰ ਇੰਗਲੈਂਡ ਉੱਥੋਂ ਦੇ ਲੋਕਾਂ, ਸਾਫ਼ ਸੜਕਾਂ, ਖੁੱਲ੍ਹੇ ਖਾਣ-ਪੀਣ, ਮੌਸਮ ਤੇ ਸੁੱਖ ਸਹੂਲਤਾਂ ਕਰਕੇ ਸੁਰਗ ਜਾਪਦਾ ਹੈ। ਕੁਝ ਸਮਾਂ ਬੀਤ ਜਾਣ ਦੇ ਬਾਅਦ ਇੱਕ ਦਿਨ ਉਹ ਭੁੱਬਾਂ ਮਾਰ ਕੇ ਰੋਂਦੀ ਹੈ ਅਤੇ ਚਾਹੁੰਦੀ ਹੈ ਕਿ ਉਸ ਦਾ ਪੁੱਤਰ ਉਸ ਨੂੰ ਛੇਤੀ ਤੋਂ ਛੇਤੀ ਇੰਡੀਆ ਵਾਪਸ ਭਿਜਵਾ ਦੇਵੇ। ਉਹ ਪੁੱਤਰ ਨੂੰਹ, ਪੋਤੇ ਪੋਤੀਆਂ ਦੇ ਅਪਣੱਤ ਤੋਂ ਸੱਖਣੇ ਮਾਹੌਲ ਤੋਂ ਅੱਕ ਚੁੱਕੀ ਹੈ ਅਤੇ ਉਹ ਮੜ੍ਹੀਆਂ ਤੋਂ ਦੂਰ ਉਸ ਵਤਨ ਤੋਂ ਨਿਕਲ ਜਾਣ ਲਈ ਉਤਾਵਲੀ ਹੈ।

ਆਓ ਸੁਣੀਏ ਪੰਜਾਬੀ ਕਹਾਣੀਕਾਰ ਰਘੁਬੀਰ ਢੰਡ ਦੀ ਕਹਾਣੀ "ਮੜੀਆਂ ਤੋਂ ਦੂਰ"
Marhian ton door ~ Story by Raghubir Dhand

Narrated by ~ Harleen Kaur

#raghubirdhand #harleentutorials⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#harleenkaur⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠⁠⁠

⁠⁠⁠⁠⁠⁠#punjabipodcast ⁠⁠#punjabistories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabiliterature⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabibooks⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#bestpunjabistories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#shortstoriesinpunjabi⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabishortstories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#motivationalpunjabistories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabimaaboli⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabiauthors⁠⁠⁠⁠⁠⁠⁠⁠⁠