"ਪਸ਼ੂ ਤਾਂ ਬੰਦੇ ਦੇ ਅੰਦਰ ਹੀ ਹੁੰਦੈ। ਸਿੰਗ ਈ ਨੀ ਦਿਸਦੇ।”
ਕਹਾਣੀ ‘ਆ ਭੈਣ ਫਾਤਮਾ’ ਵਿਚ ਸੰਤਾਲੀ ਵਾਲੀ ਚੀਸ ਪਰੋਈ ਹੋਈ ਹੈ। ਕਹਾਣੀਕਾਰ ਬਲਦੇਵ ਸਿੰਘ ਨੇ ਇਸ ਚੀਸ ਨਾਲ ਇਉਂ ਸਾਂਝ ਪੁਆਈ ਹੈ ਕਿ ਅੱਖਾਂ ਨਮ ਹੋ ਉਠਦੀਆਂ ਹਨ। ਪਹਿਲੀ ਨਜ਼ਰੇ ਕਹਾਣੀ ਭਾਵੇਂ ਇਕਹਿਰੀ ਜਿਹੀ ਜਾਪਦੀ ਹੈ ਪਰ ਜਿਉਂ ਜਿਉਂ ਇਸ ਦੀਆਂ ਪਰਤਾਂ ਖੁੱਲ੍ਹਦੀਆਂ ਜਾਂਦੀਆਂ ਹਨ, ਮਨ ਵੈਰਾਗਮਈ ਹਾਲਾਤ ਨਾਲ ਜੂਝਣ ਲੱਗਦਾ ਹੈ। ਇਹ ਅਸਲ ਵਿਚ ਮਨੁੱਖੀ ਮਨ ਦੇ ਜਿਉਂਦੇ ਹੋਣ ਦੀ ਕੋਈ ਅਨੰਤ ਕਥਾ ਹੈ।
ਆਓ ਸੁਣੀਏ ਬਲਦੇਵ ਸਿੰਘ ਦੀ ਕਹਾਣੀ "ਆ ਭੈਣ ਫ਼ਾਤਿਮਾ"
Aa Bhain Fatima ~ Story by Baldev Singh
Narrated by ~ Harleen Kaur
#baldevsingh #harleentutorials #harleenkaur #punjabiaudiobooksbyharleentutorials
#punjabipodcast #punjabistories #punjabivirsa #punjabiliterature #punjabibooks #bestpunjabistories #shortstoriesinpunjabi #punjabishortstories #motivationalpunjabistories #punjabivirsa #punjabimaaboli #punjabiauthors