ਕਹਾਣੀ ਸੰਗ੍ਰਹਿ: ਨਵੀਂ ਰੁੱਤ
1953 ’ਚ ਬੁਖ਼ਾਰੈਸਟ (ਰੁਮਾਨੀਆ) ਵਿਚ ਹੋਏ ਨੌਜਵਾਨਾਂ ਤੇ ਵਿਦਿਆਰਥੀਆਂ ਵਿਚਾਲੇ ਅਮਨ ਤੇ ਦੋਸਤੀ ਨੂੰ ਸਮਰਪਿਤ ਚੌਥੇ ਸੰਸਾਰ ਮੇਲੇ ਵਿਚ ਨੌਜਵਾਨ ਨਵਤੇਜ ਸਿੰਘ ਦੀ ਕਹਾਣੀ ‘ਮਨੁਖ ਦੇ ਪਿਓ’ ਨੂੰ ਸਰਵੋਤਮ ਲਿਖਤ ਚੁਣਿਆ ਗਿਆ।