Listen

Description

Prof. Richard Scolyer ਜਿਹਨਾਂ ਨੇ ਕਰੀਬ 20 ਸਾਲ Melanoma (ਚਮੜੀ ਕੈਂਸਰ) ਦੇ ਇਲਾਜ 'ਤੇ ਕਾਮਯਾਬ ਖੋਜ ਕੀਤੀ, ਖੁਦ 2023 ਵਿੱਚ Glioblastoma (ਦਿਮਾਗੀ ਕੈਂਸਰ) ਨਾਲ ਪੀੜਤ ਹੋ ਗਏ। Australian of the Year (2024) ਨਾਲ ਸਨਮਾਨਿਤ ਪ੍ਰੋ. ਰਿਚਰਡ ਦੀ ਖੋਜ ਅਤੇ ਵੱਖੋ ਵੱਖ ਕਿਸਮ ਦੇ ਕੈਂਸਰ ਬੀਮਾਰੀਆਂ ਬਾਰੇ ਚਾਨਣ ਪਾਉਂਦੀ ਰਿਪੋਰਟ- ਪ੍ਰੋਗਰਾਮ News and Views ਵਿੱਚ।