ਮਨੁੱਖ ਆਕਾਸ਼ ਦੇ ਵਿੱਚ ਅਨੇਕਾਂ ਸੈਟੇਲਾਈਟ ਛੱਡ ਕੇ ਕਿੰਨਾ ਕੁ ਗੰਦ ਪਾ ਚੁੱਕਿਆ ਹੈ?
ਦੀਵਾਲੀ ਤੋਂ ਬਾਅਦ ਵਾਲੀ ਸਫਾਈ ਕੌਣ ਕਰੂ?
ਹਵਾ ਪ੍ਰਦੂਸ਼ਣ ਦੇ ਮੁੱਢਲੇ ਕਾਰਨ ਕੀ ਹਨ?
ਹਵਾ ਪ੍ਰਦੂਸ਼ਣ ਦੀ ਮਾਰ ਘਟਾਉਣ ਵਿੱਚ ਕਿਹੜੇ ਰੁੱਖ-ਪੌਦੇ ਸਹਾਈ ਹੋ ਸਕਦੇ ਹਨ?
ਅਜਿਹੇ ਅਨੇਕਾਂ ਸਵਾਲਾਂ ਦਾ ਜਵਾਬ ਜਾਨਣਾ ਚਾਹੁੰਦੇ ਹੋ ਤਾਂ ਸ਼ਨੀਵਾਰ(11-11-23) ਵਾਲਾ ਐਪੀਸੋਡ ਵਿਸ਼ੇਸ਼ ਤੌਰ ਤੇ ਤੁਹਾਡੇ ਲਈ ਹੈ.....ਸੁਣਨਾ ਨਾ ਭੁਲਿਓਅਸੀਂ ਤੁਹਾਡੀ ਤਰੱਕੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਾਂ।Check out my latest episode!