Listen

Description

Do u hv b'ful home and hi-tech office

ਮਿੱਤਰੋ! ਕਦੇ ਸੋਚਿਆ ਕੇ ਲੱਖਾਂ ਰੁਪਏ ਖਰਚ ਕੇ ਬਣਾਇਆ ਹੋਇਆ ਆਪਣਾ ਖੁਦ ਦਾ ਘਰ ਜਾਂ ਦਫਤਰ ਸਾਨੂੰ ਹਸਪਤਾਲਾਂ ਦੇ ਰਾਹੇ ਪਾ ਸਕਦਾ?

ਜੇਕਰ ਤੁਸੀਂ ਇਸ ਮਸਲੇ ਬਾਰੇ ਜਾਨਣ ਦੇ ਇੱਛੁਕ ਹੋ ਤਾਂ.....ਐਤਵਾਰ(08-10-2023) ਨੂੰ ਪੇਸ਼ ਕੀਤਾ ਜਾਣ ਵਾਲਾ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਤੁਹਾਡੇ ਲਈ ਹੈ.....ਸੁਣ ਕੇ ਜਰਾ...