Listen

Description

.
❤️ ਅਸੀਂ ਸਾਰਿਆਂ ਦਾ ਖ਼ਿਆਲ ਰੱਖਦੇ ਰੱਖਦੇ ਆਪਣਾ ਆਪ ਹੀ ਭੁੱਲ ਜਾਂਦੇ ਹਾਂ। We spend our lives being good daughters, sons, wives, husbands and parents… but somewhere along the way, we abandon ourselves. 💔 ਅਸੀਂ ਲੋਕਾਂ ਨੂੰ ਖੁਸ਼ ਰੱਖਣ ਲਈ ਆਪਣੀਆਂ ਜ਼ਰੂਰਤਾਂ, ਆਪਣੀਆਂ ਭਾਵਨਾਵਾਂ ਤੇ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। People-pleasing isn't just emotionally exhausting. Chronic stress can affect your physical health too. Headaches, muscle tension, digestive issues, poor sleep and fatigue can all be connected to prolonged stress. 🧠 Your mind and body are NOT separate. 🙏 ਅਸੀਂ ਪਾਠ ਕਰਦੇ ਹਾਂ, ਸਿਮਰਨ ਕਰਦੇ ਹਾਂ, ਰੱਬ ਨੂੰ ਯਾਦ ਕਰਦੇ ਹਾਂ — ਤੇ ਇਹ ਬਹੁਤ ਕੀਮਤੀ ਹੈ। ਪਰ ਆਪਣੇ ਸਰੀਰ ਨਾਲ ਜੁੜਨਾ, ਆਪਣੇ ਸਾਹਾਂ ਨੂੰ ਮਹਿਸੂਸ ਕਰਨਾ, ਤੇ ਆਪਣੇ nervous system ਨੂੰ ਸ਼ਾਂਤ ਕਰਨ ਲਈ ਸਮਾਂ ਕੱਢਣਾ ਵੀ ਜ਼ਰੂਰੀ ਹੈ। Paath nourishes our spiritual connection. Mindfulness meditation gives us another opportunity to notice our thoughts, emotions and physical sensations without judgment. They can complement each other. 🔬 THE SCIENCE: Research suggests that regular mindfulness meditation can help reduce symptoms of stress, anxiety and depression, and may improve sleep. Even brief daily practice can be beneficial. ⏳ 10 minutes a day. That's just 70 minutes a week devoted to YOU. ਤੇ ਜੇ ਦਸ ਮਿੰਟ ਨਹੀਂ ਕੱਢ ਸਕਦੇ, ਤਾਂ ਪੰਜ ਮਿੰਟ ਹੀ ਸਹੀ। Something is better than nothing. Consistency matters more than perfection. ਤੁਸੀਂ ਸਾਰਿਆਂ ਲਈ ਹਾਜ਼ਰ ਰਹਿੰਦੇ ਹੋ… ਹੁਣ ਆਪਣੇ ਲਈ ਵੀ ਹਾਜ਼ਰ ਹੋਣਾ ਸਿੱਖੋ। ❤️ 📩 SEND THIS TO YOUR MOM OR DAD — especially if they've spent their whole lives taking care of everyone except themselves. 💌 Send this to someone who is always stressed, overthinking or putting everyone else first. 🔖 SAVE THIS for the days you forget that you deserve care too. 💬 ਕੀ ਤੁਸੀਂ ਅੱਜ ਆਪਣੇ ਲਈ 10 ਮਿੰਟ ਕੱਢ ਸਕਦੇ ਹੋ? therapycoveco #PunjabiMentalHealth #PunjabiMeditation #BrownTikTok #Punjabi #SouthAsian