ਆਸਾ ਮਹਲਾ 5 ਇਕਤੁਕੇ ਚਉਪਦੇ ॥
Aasaa, Fifth Mehl, Ik-Tukas, Chau-Padas:
ਇਕ ਘੜੀ ਦਿਨਸੁ ਮੋ ਕਉ ਬਹੁਤੁ ਦਿਹਾਰੇ ॥
One moment, one day, is for me many days.
ਮਨੁ ਨ ਰਹੈ ਕੈਸੇ ਮਿਲਉ ਪਿਆਰੇ ॥1॥
My mind cannot survive - how can I meet my Beloved? ||1||
ਇਕੁ ਪਲੁ ਦਿਨਸੁ ਮੋ ਕਉ ਕਬਹੁ ਨ ਬਿਹਾਵੈ ॥
I cannot endure one day, even one instant without Him.
ਦਰਸਨ ਕੀ ਮਨਿ ਆਸ ਘਨੇਰੀ ਕੋਈ ਐਸਾ ਸੰਤੁ ਮੋ ਕਉ ਪਿਰਹਿ ਮਿਲਾਵੈ ॥1॥ ਰਹਾਉ ॥
My mind's desire for the Blessed Vision of His Darshan is so great. Is there any Saint who can lead me to meet my Beloved? ||1||Pause||
ਚਾਰਿ ਪਹਰ ਚਹੁ ਜੁਗਹ ਸਮਾਨੇ ॥
The four watches of the day are like the four ages.
ਰੈਣਿ ਭਈ ਤਬ ਅੰਤੁ ਨ ਜਾਨੇ ॥2॥
And when night comes, I think that it shall never end. ||2||
ਪੰਚ ਦੂਤ ਮਿਲਿ ਪਿਰਹੁ ਵਿਛੋੜੀ ॥
The five demons have joined together, to separate me from my Husband Lord.
ਭ੍ਰਮਿ ਭ੍ਰਮਿ ਰੋਵੈ ਹਾਥ ਪਛੋੜੀ ॥3॥
Wandering and rambling, I cry out and wring my hands. ||3||
ਜਨ ਨਾਨਕ ਕਉ ਹਰਿ ਦਰਸੁ ਦਿਖਾਇਆ ॥
The Lord has revealed the Blessed Vision of His Darshan to servant Nanak;