Listen

Description

ਕਲਿਆਨ ਮਹਲਾ 4 ॥
Kalyaan, Fourth Mehl:

ਪ੍ਰਭ ਕੀਜੈ ਕ੍ਰਿਪਾ ਨਿਧਾਨ ਹਮ ਹਰਿ ਗੁਨ ਗਾਵਹਗੇ ॥
O God, Treasure of Mercy, please bless me, that I may sing the Glorious Praises of the Lord.

ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥1॥ ਰਹਾਉ ॥
I always place my hopes in You; O God, when will you take me in Your Embrace? ||1||Pause||

ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ ॥
I am a foolish and ignorant child; Father, please teach me!

ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ ॥1॥
Your child makes mistakes again and again, but still, You are pleased with him, O Father of the Universe. ||1||

ਜੋ ਹਰਿ ਸੁਆਮੀ ਤੁਮ ਦੇਹੁ ਸੋਈ ਹਮ ਪਾਵਹਗੇ ॥
Whatever You give me, O my Lord and Master - that is what I receive.

ਮੋਹਿ ਦੂਜੀ ਨਾਹੀ ਠਉਰ ਜਿਸੁ ਪਹਿ ਹਮ ਜਾਵਹਗੇ ॥2॥
There is no other place where I can go. ||2||

ਜੋ ਹਰਿ ਭਾਵਹਿ ਭਗਤ ਤਿਨਾ ਹਰਿ ਭਾਵਹਿਗੇ ॥
Those devotees who are pleasing to the Lord - the Lord is pleasing to them.

ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ ॥3॥
Their light merges into the Light; the lights are merged and blended together. ||3||

ਹਰਿ ਆਪੇ ਹੋਇ ਕ੍ਰਿਪਾਲੁ ਆਪਿ ਲਿਵ ਲਾਵਹਿਗੇ ॥
The Lord Himself has shown mercy; He lovingly attunes me to Himself.

ਜਨੁ ਨਾਨਕੁ ਸਰਨਿ ਦੁਆਰਿ ਹਰਿ ਲਾਜ ਰਖਾਵਹਿਗੇ ॥4॥6॥
Servant Nanak seeks the Sanctuary of the Door of the Lord, who protects his honor. ||4||6||

Photo Creds @artofpunjab