Listen

Description

ਰਾਗੁ ਬੈਰਾੜੀ ਮਹਲਾ 5 ਘਰੁ 1
Raag Bairaaree, Fifth Mehl, First House:

ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:

ਸੰਤ ਜਨਾ ਮਿਲਿ ਹਰਿ ਜਸੁ ਗਾਇਓ ॥
Meeting with the humble Saints, sing the Praises of the Lord.

ਕੋਟਿ ਜਨਮ ਕੇ ਦੂਖ ਗਵਾਇਓ ॥1॥ ਰਹਾਉ ॥
The pains of millions of incarnations shall be eradicated. ||1||Pause||

ਜੋ ਚਾਹਤ ਸੋਈ ਮਨਿ ਪਾਇਓ ॥
Whatever your mind desires, that you shall obtain.

ਕਰਿ ਕਿਰਪਾ ਹਰਿ ਨਾਮੁ ਦਿਵਾਇਓ ॥1॥
By His Kind Mercy, the Lord blesses us with His Name. ||1||

ਸਰਬ ਸੂਖ ਹਰਿ ਨਾਮਿ ਵਡਾਈ ॥
All happiness and greatness are in the Lord's Name.

ਗੁਰ ਪ੍ਰਸਾਦਿ ਨਾਨਕ ਮਤਿ ਪਾਈ ॥2॥1॥7॥
By Guru's Grace, Nanak has gained this understanding. ||2||1||7||