ਸੂਹੀ ਮਹਲਾ 5 ॥
Soohee, Fifth Mehl:
ਸੇ ਸੰਜੋਗ ਕਰਹੁ ਮੇਰੇ ਪਿਆਰੇ ॥
May there be such an auspicious time, O my Beloved,
ਜਿਤੁ ਰਸਨਾ ਹਰਿ ਨਾਮੁ ਉਚਾਰੇ ॥1॥
when, with my tongue, I may chant the Lord's Name||1||
ਸੁਣਿ ਬੇਨਤੀ ਪ੍ਰਭ ਦੀਨ ਦਇਆਲਾ ॥
Hear my prayer, O God, O Merciful to the meek.
ਸਾਧ ਗਾਵਹਿ ਗੁਣ ਸਦਾ ਰਸਾਲਾ ॥1॥ ਰਹਾਉ ॥
The Holy Saints ever sing the Glorious Praises of the Lord, the Source of Nectar. ||1||Pause||
ਜੀਵਨ ਰੂਪੁ ਸਿਮਰਣੁ ਪ੍ਰਭ ਤੇਰਾ ॥
Your meditation and remembrance is life-giving, God.
ਜਿਸੁ ਕ੍ਰਿਪਾ ਕਰਹਿ ਬਸਹਿ ਤਿਸੁ ਨੇਰਾ ॥2॥
You dwell near those upon whom You show mercy. ||2||
ਜਨ ਕੀ ਭੂਖ ਤੇਰਾ ਨਾਮੁ ਅਹਾਰੁ ॥
Your Name is the food to satisfy the hunger of Your humble servants.
ਤੂੰ ਦਾਤਾ ਪ੍ਰਭ ਦੇਵਣਹਾਰੁ ॥3॥
You are the Great Giver, O Lord God. ||3||
ਰਾਮ ਰਮਤ ਸੰਤਨ ਸੁਖੁ ਮਾਨਾ ॥
The Saints take pleasure in repeating the Lord's Name.
ਨਾਨਕ ਦੇਵਨਹਾਰ ਸੁਜਾਨਾ ॥4॥26॥32॥
O Nanak, the Lord, the Great Giver, is All-knowing. ||4||26||32||