ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੧
ਨਾਰਾਇਨ ਨਰਪਤਿ ਨਮਸਕਾਰੈ ॥
The one who bows in humble reverence to the Primal Lord, the Lord of all beings
ਹੇ ਨਾਰਾਇਣ! ਹੇ ਨਰੋਂ ਕੇ ਪਤੀ! ਜੋ ਤੇਰੇ ਕੋ ਨਿਮਸਕਾਰ ਕਰਤੇ ਹੈਂ॥
ਕਾਨੜਾ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੧੭
Raag Kaanrhaa Guru Arjan Dev
ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ ॥੧॥ ਰਹਾਉ ॥
- I am a sacrifice, a sacrifice to such a Guru; He Himself is liberated, and He carries me across as well. ||1||Pause||
ਐਸੇ ਗੁਰੋਂ ਕੋ ਮੈਂ ਮਨ ਬਾਣੀ ਕਰ ਬਲਿਹਾਰਨੇ ਜਾਤਾ ਹੂੰ, ਜੋ ਆਪਿ ਮੁਕਤਿ ਰੂਪ ਹੈਂ ਅਰ ਮੇਰੇ ਕੋ ਭੀ ਤਾਰ ਲੇਵੇਂਗੇ॥੧॥ ਰਹਾਉ ॥
ਕਾਨੜਾ (ਮਃ ੫) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੧੭
Raag Kaanrhaa Guru Arjan Dev
ਕਵਨ ਕਵਨ ਕਵਨ ਗੁਨ ਕਹੀਐ ਅੰਤੁ ਨਹੀ ਕਛੁ ਪਾਰੈ ॥
Which, which, which of Your Glorious Virtues should I chant? There is no end or limitation to them.
ਮਨ, ਤਨ, ਬਾਣੀ ਕਰ ਕੌਨ ਕੌਨ ਸੇ ਗੁਣ ਉਚਾਰਨ ਕਰੀਏ, ਤੇਰੇ ਗੁਣੋਂ ਕਾ ਕੁਛ ਅੰਤ ਪਾਰਾਵਾਰ ਨਹੀਂ ਹੈ॥
ਕਾਨੜਾ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੧੮
Raag Kaanrhaa Guru Arjan Dev
ਲਾਖ ਲਾਖ ਲਾਖ ਕਈ ਕੋਰੈ ਕੋ ਹੈ ਐਸੋ ਬੀਚਾਰੈ ॥੧॥
There are thousands, tens of thousands, hundreds of thousands, many millions of them, but those who contemplate them are very rare. ||1||
ਕਈ ਲਾਖੋਂ ਕ੍ਰੋੜੋਂ ਤੀਨੋਂ ਕਾਲੋਂ ਮੇਂ ਕਥਨ ਕਰਤੇ ਹੈਂ। ਕੋਈ ਐਸਾ ਹੈ, ਜੋ ਤੇਰੇ ਗੁਣੋਂ ਕਾ ਵੀਚਾਰੁ ਕਰ ਸਕੇ, ਭਾਵ ਅੰਤੁ ਕੋਈ ਨਹੀਂ ਕਰ ਸਕਤਾ॥੧॥
ਕਾਨੜਾ (ਮਃ ੫) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੧੮
Raag Kaanrhaa Guru Arjan Dev
ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲ ਗੁਲਾਲ ਰੰਗਾਰੈ ॥
I am wonder-struck, wonder-struck, wonder-struck and amazed, dyed in the deep crimson color of my Beloved.
ਹੇ ਅਸਚਰਜ ਤੇ ਅਸਚਰਜ ਹਰੀ! ਤੇਰੇ ਕੋ ਦੇਖ ਕਰ ਮੇਰੀ ਬੁਧੀ ਅਸਚਰਜ ਰੂਪ ਭਈ ਹੈ। ਹੇ ਲਾਲ! ਤੂੰ ਗੂੜੇ ਰੰਗ ਵਾਲਾ ਹੈਂ॥
ਕਾਨੜਾ (ਮਃ ੫) (੨੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੨ ਪੰ. ੧
Raag Kaanrhaa Guru Arjan Dev
ਕਹੁ ਨਾਨਕ ਸੰਤਨ ਰਸੁ ਆਈ ਹੈ ਜਿਉ ਚਾਖਿ ਗੂੰਗਾ ਮੁਸਕਾਰੈ ॥੨॥੧॥੨੦॥
Says Nanak, the Saints savor this sublime essence, like the mute, who tastes the sweet candy, but only smiles. ||2||1||20||
ਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਕੋ ਤੇਰੇ ਰਸੁ ਕੀ ਪ੍ਰਾਪਤੀ ਹੂਈ ਹੈ ਔਰ ਵਹੁ ਕਹਿ ਨਹੀਂ ਸਕਤੇ। ਜੈਸੇ ਗੁੰਗਾ ਪੁਰਸ਼ ਮਿਠਾਈ ਖਾ ਕਰ ਮੁਸਕਾਵਤਾ ਹੈ, ਪਰੰਤੂ ਉਸ ਕੇ ਸ੍ਵਾਦ ਕੋ ਕਹਿ ਨਹੀਂ ਸਕਤਾ, ਭਾਵ ਆਤਮੁ ਰਸੁ ਅਨਭਵ ਗੰਮ ਹੈ॥੨॥੧ ॥੨੦॥