ਵਾਰਿ ਵਾਰਉ ਅਨਿਕ ਡਾਰਉ ॥
Vaar Vaaro Anik Ddaaro ||
Countless times, I am a sacrifice, a sacrifice
ਤਿਸ ਕੇ ਊਪਰ ਸੇ ਅਨੇਕ ਪਦਾਰਥ ਵਾਰ ਵਾਰ ਕਰ ਡਾਰ ਦੇਵੇਂ॥
ਕਾਨੜਾ (ਮਃ ੫) (੪੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੦
Raag Kaanrhaa Guru Arjan Dev
ਸੁਖੁ ਪ੍ਰਿਅ ਸੁਹਾਗ ਪਲਕ ਰਾਤ ॥੧॥ ਰਹਾਉ ॥
Sukh Pria Suhaag Palak Raath ||1|| Rehaao ||
To that moment of peace, on that night when I was joined with my Beloved. ||1||Pause||
ਪਤੀ ਕੇ ਸੁਹਾਗ ਕਾ ਜੋ ਰਾਤ੍ਰਿ ਕੇ ਪਲਕ ਭਾਗ ਮਾਤ੍ਰ ਕਾ ਸੁਖੁ ਹੈ॥੧॥ ਰਹਾਉ ॥
ਕਾਨੜਾ (ਮਃ ੫) (੪੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੧
Raag Kaanrhaa Guru Arjan Dev
ਕਨਿਕ ਮੰਦਰ ਪਾਟ ਸੇਜ ਸਖੀ ਮੋਹਿ ਨਾਹਿ ਇਨ ਸਿਉ ਤਾਤ ॥੧॥
Kanik Mandhar Paatt Saej Sakhee Mohi Naahi Ein Sio Thaath ||1||
Mansions of gold, and beds of silk sheets - O sisters, I have no love for these. ||1||
ਸ੍ਵਰਨ ਕੇ ਮੰਦਰ ਅਰ ਰੇਸ਼ਮੀ ਸੇਜ ਜੋ ਹੈ, ਹੇ ਸਖੀ! ਮੇਰੇ ਕੋ ਇਨ ਕੇ ਸਾਥ (ਤਾਤ) ਪ੍ਰਜੋਜਨੁ, ਭਾਵ ਚਾਹ ਨਹੀਂ ਹੈ॥੧॥
ਕਾਨੜਾ (ਮਃ ੫) (੪੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੧
Raag Kaanrhaa Guru Arjan Dev
ਮੁਕਤ ਲਾਲ ਅਨਿਕ ਭੋਗ ਬਿਨੁ ਨਾਮ ਨਾਨਕ ਹਾਤ ॥
Mukath Laal Anik Bhog Bin Naam Naanak Haath ||
Pearls, jewels and countless pleasures, O Nanak, are useless and destructive without the Naam, the Name of the Lord.
ਸ੍ਰੀ ਗੁਰੂ ਜੀ ਕਹਤੇ ਹੈਂ: ਮੋਤੀ ਲਾਲ ਅਨੇਕ ਭੋਗ ਨਾਮ ਸੇ ਬਿਨਾਂ (ਹਾਤ) ਨਸ਼ਟ ਰੂਪ ਹੈਂ॥
ਕਾਨੜਾ (ਮਃ ੫) (੪੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੬ ਪੰ. ੧੨
Raag Kaanrhaa Guru Arjan Dev
ਰੂਖੋ ਭੋਜਨੁ ਭੂਮਿ ਸੈਨ ਸਖੀ ਪ੍ਰਿਅ ਸੰਗਿ ਸੂਖਿ ਬਿਹਾਤ ॥੨॥੩॥੪੨॥
Rookho Bhojan Bhoom Sain Sakhee Pria Sang Sookh Bihaath ||2||3||42||
Even with only dry crusts of bread, and a hard floor on which to sleep, my life passes in peace and pleasure with my Beloved, O sisters. ||2||3||42||
ਰੂਖਾ ਭੋਜਨ ਅਰ ਭੂਮੀ ਪਰ ਸੌਣਾ ਹੈ, ਪਰੰਤੂ ਹੇ ਸਖੀ! ਪਤੀ ਕਾ ਸੰਗ ਹੈ, ਤੋ ਵਹੁ ਅਵਸਥਾ ਸੁਖ ਕੇ ਸਹਿਤ ਬਿਤੀਤ ਹੋਤੀ ਹੈ॥੨॥੩॥੪੨॥