Look for any podcast host, guest or anyone
Showing episodes and shows of

IMPB Discoursiya

Shows

IMPB DISCOURSIYA PODCAST SHOW
IMPB DISCOURSIYA PODCAST SHOWIMPB WITH HISTORIAN DR . GURBINDER SINGH on INDIAN HISTORY PODCAST SHOWਇਸ ਪੋਡਕਾਸ੍ਟ ਦੇ ਗੁਰਬਿੰਦਰ ਸਿੰਘ ਦੇ ਨਾਲ IMPB DISCOURSIYA ਗੱਲਬਾਤ ਕਰਾਂਗੇ ਭਾਰਤ ਦੇ ਇਤਿਹਾਸ ਦੇ ਉੱਤੇ. ੧ ਘੰਟੇ ਵਿੱਚ 5000 ਸਾਲ ਦੇ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ. ਗੁਰਬਿੰਦਰ ਪੰਜਾਬ ਦੇ ਨਵਾਂ ਸ਼ਹਿਰ ਤੋਂ ਹੈਂ. GRADUATION ਅਤੇ POST GRADUATION ਦੇ ਵਿੱਚ HISTORY ਵਿੱਚ GOLD MEDALIST ਹੈ. ਅੱਜ ਕੱਲ PANJAB UNIVERSITY CHANDIGARH ਵਿੱਚ PHD ਕਰ ਰਿਹਾ ਹੈ. ਇਤਿਹਾਸ ਉੱਤੇ ਸਾਡੀ ਗੱਲਬਾਤ ਦਾ ਕੁਝ ਅੰਸ਼ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ. DISCLAIMER : The views and opinions expressed by the participants are their own. Impb DISCOURSIYA podcast does not necessarily agree or disagree with these views. IMPB DISCOURSIYA PODCAST LINK : https://open.spotify.com/show/5MUCSrLbDt8g2vwXBL2GjE YOUTUBE LINK : https://www.youtube.com/@IMPBDISCOURSIYAPODCAST APPLE PODCAST LINK : https://podcasts.apple.com/us/podcast/impb-discoursiya-podcast-show/id1580829523 PODTAIL LINK : https://podtail.com/da/podcast/impb-discoursiya/ AUDACY LINK : https://www.audacy.com/podcast/impb-discoursiya-podcast-show-cb5e5 PODIMO LINK : https://podimo.com/no/shows/impb-discoursiya IVOOX LINK : https://www.ivoox.com/podcast-impb-discoursiya_sq_f12415549_1.html FOLLOW ON INSTAGRAM : https://www.instagram.com/meranaam_pankaj?utm_source=ig_web_button_shar
2024-12-141h 01IMPB DISCOURSIYA PODCAST SHOW2024-12-1222 minIMPB DISCOURSIYA PODCAST SHOW
IMPB DISCOURSIYA PODCAST SHOWIMPB WITH IMMATURE THESPIAN " GO GETTER DREAM " PODCAST"ਅਗਲਿਆਂ ਦੇ ਰਾਹ , ਪਿਛਲਿਆਂ ਦੇ ਪੈਂਤਰੇ" IMPB PUNJABI PODCAST SHOW WITH IMMATURE THEATRE ACTOR " GO GETTER DREAMER " DHIYAAN CHAND FROM AMRITSAR ਸਾਡੀ ਦੌੜ ਸਿਰਫ ਵਕ਼ਤ ਦੇ ਨਾਲ ਐ. ਵਕਤ ਦੀ ਮਿਆਦ ਕਿੰਨਾ ਚਿਰ ਹੈਂ. ਕਦੇ ਨਾਪੀ ਨਹੀਂ. ਬੋਲਚਾਲ ਤੇ ਆਪਸੀ ਗੱਲਬਾਤ ਨੂੰ ਇੱਕ ਥਾਂ ਤੇ ਢੇਰ ਬਣਾ ਕੇ ਰੱਖਣ ਲਈ ਇਹ ਪੋਡਕਾਸਟ ਦਾ ਨਿਰਮਾਣ ਕੀਤਾ ਗਿਆ ਹੈਂ. ਸੱਜਣ ਮਿੱਤਰ ਜਿਹੜਾ ਕਦੇ ਵੀ ਜ਼ਿੰਦਗੀ ਦਾ ਹਿੱਸਾ ਰਿਹਾ ਹੈਂ. ਉਹ IMPB DISCOURSIYA ਪੋਡਕਾਸਟ ਦਾ ਮਹਿਮਾਨ ਬਣ ਸਕਦਾ. ਨਵੇਂ ਸੀਜਨ ਦੀ ਸ਼ੁਰੁਆਤ ਦਾ ਇਹ ਪਹਿਲੇ ਪੋਡਕਾਸਟ ਵਿੱਚ ਰੰਗਕਰਮੀ " ਧਿਆਨ ਚੰਦ " ਦੇ ਨਾਲ ਦੋ ਬੋਲ ਸਾਂਝੇ ਕੀਤੇ ਗਏ. IMMATURE THEATRE ACTOR DHIAAN CHAND ਬਾਰੇ ਹਲਕੀ ਫੁਲਕੀ ਜਾਣ ਪਹਿਚਾਣ. INSTAGRAM LINK : https://www.instagram.com/manitalotraofficial?igsh=N3JjdGJwY2t3c3dx " YOU DO NOT KNOW EVERYTHING BUT YOU DO KNOW SOME THINGS. SO PLAY THAT YOU KNOW. IN OTHER WORDS , EXECUTE OUT OF THE LIFE OF THE PART THOSE SMALL PHYSICAL OBJECTIVE WHICH YOU CAN DO SINCERFULLY , TRUTHFULLY AND IN YOUR PERSON." "I CAN'T DO ANYTHING BECAUSE I DON'T KNOW ANYTHING !" APPLE PODCAST LINK : https://podcasts.apple.com/us/podcast/impb-discoursiya-podcast-show/id1580829523 SPOTIFY PODCAST LINK : https://open.spotify.com/show/5MUCSrLbDt8g2vwXBL2GjE?si=bfb0ac1142334f43 YOUTUBE PODCAST LINK : https://www.youtube.com/@IMPBDISCOURSIYAPODCAST AUDACY PODCAST LINK : https://www.audacy.com/podcast/impb-discoursiya-podcast-show-cb5e5 LISTEN NOTES PODCAST LINK : https://www.listennotes.com/de/podcasts/impb-discoursiya-podcast-show-impb-GXK2Pys8JnL/
2024-12-1157 minIMPB DISCOURSIYA PODCAST SHOW
IMPB DISCOURSIYA PODCAST SHOWABHISHEK SPIRITUAL FAITHFULNESS PODCAST WITH IMPB DISCOURSIYA IMPB DISCOURSIYA OFFICIAL YOUTUBE CHANNEL : https://youtube.com/@impbdiscoursiya?si=eV3UTFrH_sDiAWYr SPOTIFY PODCAST CHANNEL LINK : https://open.spotify.com/show/5MUCSrLbDt8g2vwXBL2GjE?si=c24e45fcbc804ade ਯਕੀਨਨ, ਮੇਰੇ ਮਹਿਮਾਨ ਨੂੰ ਖੁਸ਼ੀ ਹੋਈ ਕਿ ਅਜ਼ੀਅਤ ਖਤਮ ਹੋ ਗਈ, ਅਤੇ ਉਸ ਨੇ ਪੁੱਛਿਆ, "ਕੀ ਲੋਕ ਸੱਚੀਂ ਇੰਨਾ ਲੰਬਾ ਸੁਣਦੇ ਹਨ?" ਅਫ਼ਸੋਸ !! ਜਦ ਮੈਂ ਤਿੰਨ ਸਾਲ ਤੋਂ ਜ਼ਿਆਦਾ ਪਹਿਲਾਂ ਆਪਣਾ ਪੋਡਕਾਸਟ ਸ਼ੁਰੂ ਕੀਤਾ, ਮੇਰਾ ਖ਼ਿਆਲ ਸੀ ਕਿ ਅਸੀਂ ਮੁਖਤਸਰ ਤਵੱਜੋ ਦੇ ਦੌਰ ਵਿੱਚ ਜੀ ਰਹੇ ਹਾਂ। ਤੁਹਾਨੂੰ ਚੰਦ ਸਕਿੰਟ ਦੇ ਅੰਦਰ ਸੁਣਨ ਵਾਲਿਆਂ ਨੂੰ ਆਪਣੀ ਤਰਫ਼ ਮਤਵੱਜਾ ਕਰਨਾ ਹੋਵੇਗਾ। ਐਪੀਸੋਡ 20 ਮਿੰਟ ਤੋਂ ਜ਼ਿਆਦਾ ਨਾ ਹੋਣ। ਸਾਰੇ ਸਤਹੀ ਰਹਿਣਾ ਚਾਹੁੰਦੇ ਹਨ। ਆਪਣੇ ਪ੍ਰਸ਼ੰਸ਼ਕ ਨੂੰ ਜ਼ਿਆਦਾ ਨਾ ਸਮਝੋ। ਇਹ ਸੱਭ ਫ਼ਜ਼ੂਲ ਗੱਲਾਂ ਸਨ। ਵਕਤ ਦੇ ਨਾਲ, ਮੈਂ ਤਵੀਲ, ਹਮਵਾਰ ਗੁਫਤਗੂ ਦਾ ਲੁਤਫ਼ ਦਰਿਆਫ਼ਤ ਕੀਤਾ। ਇਸ ਤੋਂ ਵੱਧ ਕਰਕੇ, ਮੈਂ ਇਹ ਵੀ ਦਰਿਆਫ਼ਤ ਕੀਤਾ ਕਿ ਲੋਕ ਗਹਿਰੇ ਮਵਾਦ ਦੇ ਖ਼ਾਹਿਸ਼ਮੰਦ ਸਨ। ਇਸ ਵਿੱਚ ਮੀਡੀਅਮ ਦਾ ਕੁਝ ਅਮਲ ਦਖ਼ਲ ਸੀ। ਪੋਡਕਾਸਟ ਦੋ ਦਹਾਕਿਆਂ ਤੋਂ ਮੌਜੂਦ ਹਨ, ਪਰ ਗੌਰ ਕਰੋ ਕਿ ਕਦੋਂ ਇਨ੍ਹਾਂ ਨੇ ਮਕਬੂਲਤ ਹਾਸਿਲ ਕੀਤੀ: ਜਦ ਸਮਾਰਟਫੋਨ ਆਮ ਹੋਏ। ਕਿਉਂ ਸਮਾਰਟਫੋਨ ਅਹਿਮ ਸਨ? ਦੋ ਵਜ੍ਹਾਂ ਨਾਲ ਐਪੀਸੋਡ ਦੀ ਗਿਣਤੀ ਹਾਲੇ ਥੋੜ੍ਹੀ ਅਤੇ ਹਫ਼ਤਾਵਾਰ ਹੈਂ. ਫਿਰ ਵੀ ਜਿੰਨਾ ਨੇ ਸੁਣਿਆ ਓਹਨਾ ਨੇ ਉਤਸ਼ਾਹ ਪ੍ਰਗਟ ਕੀਤਾ. ਮੈਂ ਇੱਕ ਜਿੰਮੇਵਾਰੀ ਨਾਲ ਹਫ਼ਤਾਵਾਰ ਲੜ੍ਹੀ ਸ਼ੁਰੂ ਕੀਤੀ. ਲੋਕਾਂ ਨੇ ਤੇਜ਼ ਰਫ਼ਤਾਰੀ ਨਾਲ ਸੁਣਣਾ ਸ਼ੁਰੂ ਕਰ ਦਿੱਤਾ। ਇਹ ਗ਼ੈਰ ਫ਼ਿਤਰੀ ਨਹੀਂ ਹੈ। ਸਾਡੀ ਬੋਲਣ ਦੀ ਮਿਸਾਲੀ ਰਫ਼ਤਾਰ ਤਕਰੀਬਨ 200 ਅਲਫ਼ਾਜ਼ ਪ੍ਰਤੀ ਮਿੰਟ ਹੈ, ਪਰ ਸਾਡੇ ਦਿਮਾਗ਼ 500 ਅਲਫ਼ਾਜ਼ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਸੁਣਨ ਵਾਲੇ ਮਵਾਦ ਨੂੰ ਪ੍ਰੋਸੈਸ ਕਰ ਸਕਦੇ ਹਨ। ਜਦ ਲੋਕ ਬਾਕਾਇਦਾ ਸੁਣਨ ਵਾਲੇ ਬਣ ਜਾਂਦੇ ਹਨ, ਤਾਂ ਉਹ ਰਫ਼ਤਾਰ ਨੂੰ ਕੁਝ ਨਾ ਕੁਝ ਵਧਾ ਲੈਂਦੇ ਹਨ, ਅਤੇ ਜਦ ਇਹ ਮਾਮੂਲ ਬਣ ਜਾਂਦਾ ਹੈ, ਤਾਂ ਮਜ਼ੀਦ ਕੁਝ ਵਧਾ ਲੈਂਦੇ ਹਨ, ਇਹਨ੍ਹਾ ਤਕ ਕਿ ਆਮ ਰਫ਼ਤਾਰ ਨਾਲ ਸੁਣਨਾ ਗ਼ੈਰ ਫ਼ਿਤਰੀ ਲਗਦਾ ਹੈ। ਮੈਂ ਪੋਡਕਾਸਟ 2x ਅਤੇ 2.4x ਦੀ ਰਫ਼ਤਾਰ ਨਾਲ ਸੁਣਦਾ ਹਾਂ। ਤਾਂ ਤੁਹਾਡੇ ਕੋਲ ਕੈਦ ਬੋਧਿਕ ਲੋਕ ਹਨ ਜੋ ਦੂਗਣੀ ਰਫ਼ਤਾਰ ਨਾਲ ਸੁਣ ਰਹੇ ਹਨ। ਇਸ ਦਾ ਮਤਲਬ ਹੈ ਕਿ ਦੋ ਘੰਟੇ ਦੀ ਗੁਫਤਗੂ ਸ਼ਾਮ ਦੀ ਸੈਰ ਦੇ ਇੱਕ ਘੰਟੇ ਵਿੱਚ ਮੁਕੰਮਲ ਹੋ ਜਾਂਦੀ ਹੈ, ਜਦ ਦਿਮਾਗ਼ ਨੂੰ ਕਿਸੇ ਹੋਰ ਚੀਜ਼ 'ਤੇ ਤਵੱਜੋ ਮਰਕੂਜ਼ ਕਰਨ ਦੀ ਲੋੜ ਨਹੀਂ ਹੁੰਦੀ। ਬਾਕੀ ਦਿਨ ਭਰਿਆ ਹੋਇਆ ਹੋ ਸਕਦਾ ਹੈ, ਜਿਸ ਵਿੱਚ ਪੜ੍ਹਨ ਜਾਂ ਵੀਡੀਓਜ਼ ਦੇਖਣ ਦਾ ਵਕਤ ਨਹੀਂ ਹੁੰਦਾ। ਪਰ ਤੁਸੀਂ ਸੁਣ ਸਕਦੇ ਹੋ। ਮੈਂ ਤਵੀਲ ਗੁਫਤਗੂ ਲੁਤਫ਼ ਦਾ ਕਿਸੇ ਹੋਰ ਕੰਮ ਨਾਲ ਮੁਕਾਬਲਾ ਨਹੀਂ ਕਰ ਰਿਹਾ. ਇੱਕ ਛੋਟੇ ਜਿਹੇ IMPB DISCOURSIYA ਦੇ ਮੀਡੀਅਮ ਨੇ ਮੇਰੇ ਮਵਾਦ ਦੀ ਨੌਇਅਤ ਨੂੰ ਬਦਲ ਦਿੱਤਾ ਜੋ ਮੈਂ ਪੇਸ਼ ਕੀਤਾ। ਇੱਕ ਵੱਡੇ ਤਰੀਕੇ ਨਾਲ, ਇਸ ਨੇ ਮੈਨੂੰ ਵੀ ਬਦਲ ਦਿੱਤਾ। ਦੂਸਰੇ ਅਲਫ਼ਾਜ਼ ਵਿੱਚ,ਅੱਜ ਦੇ ਐਪੀਸੋਡ ਦੇ ਬਾਅਦ IMPB DISCOURSIYA WITH ABHISHEK NARULA ਬਾਰੇ ਆਖਾਂਗਾਂ ਮੈਂ ਇੱਕ ਮੁਖਤਲਿਫ਼ ਸ਼ਖ਼ਸ ਹਾਂ. ਬੋਧਿਕਤਾ ਨੂੰ ਪ੍ਰਗਟ ਕਰਨ ਲਈ ਸ਼ਬਦਾਂ ਦੀ ਅਤੇ ਵਿਚਾਰਾਂ ਨੂੰ ਇੱਕ ਥਾਂ ਤੇ ਇਕੱਠਾ ਰੱਖ ਰਿਹਾ ਹਾਂ. IMPB ਨਾਲ ਜੁੜਣ ਲਈ INSTAGRAM ACCOUNT : ਯਕੀਨਨ, ਮੇਰੇ ਮਹਿਮਾਨ ਨੂੰ ਖੁਸ਼ੀ ਹੋਈ ਕਿ ਅਜ਼ੀਅਤ ਖਤਮ ਹੋ ਗਈ, ਅਤੇ ਉਸ ਨੇ ਪੁੱਛਿਆ, "ਕੀ ਲੋਕ ਸੱਚੀਂ ਇੰਨਾ ਲੰਬਾ ਸੁਣਦੇ ਹਨ?" ਅਫ਼ਸੋਸ !! ਜਦ ਮੈਂ ਤਿੰਨ ਸਾਲ ਤੋਂ ਜ਼ਿਆਦਾ ਪਹਿਲਾਂ ਆਪਣਾ ਪੋਡਕਾਸਟ ਸ਼ੁਰੂ ਕੀਤਾ, ਮੇਰਾ ਖ਼ਿਆਲ ਸੀ ਕਿ ਅਸੀਂ ਮੁਖਤਸਰ ਤਵੱਜੋ ਦੇ ਦੌਰ ਵਿੱਚ ਜੀ ਰਹੇ ਹਾਂ। ਤੁਹਾਨੂੰ ਚੰਦ ਸਕਿੰਟ ਦੇ ਅੰਦਰ ਸੁਣਨ ਵਾਲਿਆਂ ਨੂੰ ਆਪਣੀ ਤਰਫ਼ ਮਤਵੱਜਾ ਕਰਨਾ ਹੋਵੇਗਾ। ਐਪੀਸੋਡ 20 ਮਿੰਟ ਤੋਂ ਜ਼ਿਆਦਾ ਨਾ ਹੋਣ। ਸਾਰੇ ਸਤਹੀ ਰਹਿਣਾ ਚਾਹੁੰਦੇ ਹਨ। ਆਪਣੇ ਪ੍ਰਸ਼ੰਸ਼ਕ ਨੂੰ ਜ਼ਿਆਦਾ ਨਾ ਸਮਝੋ। ਇਹ ਸੱਭ ਫ਼ਜ਼ੂਲ ਗੱਲਾਂ ਸਨ। ਕਿਉਂ ਸਮਾਰਟਫੋਨ ਅਹਿਮ ਸਨ? ਦੋ ਵਜ੍ਹਾਂ ਨਾਲ। ਐਪੀਸੋਡ ਦੀ ਗਿਣਤੀ ਹਾਲੇ ਥੋੜ੍ਹੀ ਅਤੇ ਹਫ਼ਤਾਵਾਰ ਹੈਂ. ਫਿਰ ਵੀ ਜਿੰਨਾ ਨੇ ਸੁਣਿਆ ਓਹਨਾ ਨੇ ਉਤਸ਼ਾਹ ਪ੍ਰਗਟ ਕੀਤਾ. ਮੈਂ ਇੱਕ ਜਿੰਮੇਵਾਰੀ ਨਾਲ ਹਫ਼ਤਾਵਾਰ ਲੜ੍ਹੀ ਸ਼ੁਰੂ ਕੀਤੀ. ਲੋਕਾਂ ਨੇ ਤੇਜ਼ ਰਫ਼ਤਾਰੀ ਨਾਲ ਸੁਣਣਾ ਸ਼ੁਰੂ ਕਰ ਦਿੱਤਾ। ਇਹ ਗ਼ੈਰ ਫ਼ਿਤਰੀ ਨਹੀਂ ਹੈ। ਸਾਡੀ ਬੋਲਣ ਦੀ ਮਿਸਾਲੀ ਰਫ਼ਤਾਰ ਤਕਰੀਬਨ 200 ਅਲਫ਼ਾਜ਼ ਪ੍ਰਤੀ ਮਿੰਟ ਹੈ, ਪਰ ਸਾਡੇ ਦਿਮਾਗ਼ 500 ਅਲਫ਼ਾਜ਼ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਸੁਣਨ ਵਾਲੇ ਮਵਾਦ ਨੂੰ ਪ੍ਰੋਸੈਸ ਕਰ ਸਕਦੇ ਹਨ। ਤਾਂ ਤੁਹਾਡੇ ਕੋਲ ਕੈਦ ਬੋਧਿਕ ਲੋਕ ਹਨ ਜੋ ਦੂਗਣੀ ਰਫ਼ਤਾਰ ਨਾਲ ਸੁਣ ਰਹੇ ਹਨ। ਇਸ ਦਾ ਮਤਲਬ ਹੈ ਕਿ ਦੋ ਘੰਟੇ ਦੀ ਗੁਫਤਗੂ ਸ਼ਾਮ ਦੀ ਸੈਰ ਦੇ ਇੱਕ ਘੰਟੇ ਵਿੱਚ ਮੁਕੰਮਲ ਹੋ ਜਾਂਦੀ ਹੈ, ਜਦ ਦਿਮਾਗ਼ ਨੂੰ ਕਿਸੇ ਹੋਰ ਚੀਜ਼ 'ਤੇ ਤਵੱਜੋ ਮਰਕੂਜ਼ ਕਰਨ ਦੀ ਲੋੜ ਨਹੀਂ ਹੁੰਦੀ। ਬਾਕੀ ਦਿਨ ਭਰਿਆ ਹੋਇਆ ਹੋ ਸਕਦਾ ਹੈ, ਜਿਸ ਵਿੱਚ ਪੜ੍ਹਨ ਜਾਂ ਵੀਡੀਓਜ਼ ਦੇਖਣ ਦਾ ਵਕਤ ਨਹੀਂ ਹੁੰਦਾ। ਪਰ ਤੁਸੀਂ ਸੁਣ ਸਕਦੇ ਹੋ। ਇਹ ਦੋ ਤਰੀਕਿਆਂ ਨਾਲ ਹੋਇਆ। ਇੱਕ, ਗਹਿਰੀ ਗੁਫਤਗੂ ਲਈ ਗਹਿਰੀ ਤਿਆਰੀ ਦੀ ਲੋੜ ਹੁੰਦੀ ਹੈ। ਦੂਸਰੇ ਅਲਫ਼ਾਜ਼ ਵਿੱਚ,ਅੱਜ ਦੇ ਐਪੀਸੋਡ ਦੇ ਬਾਅਦ IMPB DISCOURSIYA WITH ABHISHEK NARULA ਬਾਰੇ ਆਖਾਂਗਾਂ ਮੈਂ ਇੱਕ ਮੁਖਤਲਿਫ਼ ਸ਼ਖ਼ਸ
2024-07-1458 minIMPB DISCOURSIYA PODCAST SHOW
IMPB DISCOURSIYA PODCAST SHOWIMPB WITH POP & FOLK SINGER ACTOR SATGUR SANGRURਪਿਆਰ ਤਾਂ ਇੱਕ ਅਮਾਨਤ ਹੁੰਦੀ ਹੈਂ. ਕਿਸੇ ਦੀ ਕਿਸੇ ਕੋਲ. ਸਾਡੇ ਕੋਲ ਗੱਲਾਂ ਅਤੇ ਕਿੱਸੇ ਹਨ. ਇਸ ਐਪੀਸੋਡ ਵਿੱਚ ਗੱਲਾਂ ਤੇ ਪੋਡ ਵਾਣੀ ਸੁਣੋਗੇ IMPB DISCOURSIYA ਤੋਂ ਪੰਕਜ ਸ਼ਰਮਾ ਦੇ ਨਾਲ SATGUR SANGRUR ਸਤਗੁਰ ਪੰਜਾਬੀ ਪੌਪ ਅਤੇ ਫੋਲਕ ਕਲਾਕਾਰ ਹਨ. ਆਪਣੀ ਉੱਚੀ ਹੇਕ ਨਾਲ ਮੰਚ ਅਤੇ ਰੰਗਮੰਚ ਵਿੱਚ ਹੌਲੀ ਹੌਲੀ ਭੁਚਾਲ ਬਣ ਕੇ ਹਿੱਕਾ ਪਾੜ੍ਹਣ ਲਈ ਖੁਦ ਨੂੰ ਤਰਾਸ਼ ਰਹੇ ਹਨ. ਸਤਗੁਰ ਨੂੰ JALALALAND ਸੀਰੀਜ਼ ਵਿੱਚ ਤੁਸੀਂ ਪੰਮੇ ਦੇ ਕਿਰਦਾਰ ਵਿੱਚ ਦੇਖ ਚੁੱਕੇ ਹੋ. ਹਾਲ ਫਿਲਹਾਲ ਵਿੱਚ ਉਸਦਾ ਇੱਕ ਗੀਤ ਅੱਜ ਕੱਲ ਚਰਚਾ ਦੇ ਵਿੱਚ ਹੈਂ. SATGUR SOCIAL MEDIA : INSTAGRAM : https://www.instagram.com/satgur_sangrur?igsh=MXhub3VjOGV0czhwbQ%3D%3D&utm_source=qr FACEBOOK : https://www.facebook.com/profile.php?id=100004100496241&mibextid=LQQJ4d ਸਤਗੁਰ SONGS : https://youtu.be/POTeqAlK0sY?si=xSRoIQbWBJujWTIz https://www.youtube.com/watch?v=APYWzcXO1Bw JALALALAND ਸੀਰੀਜ਼ EPISODES LINK : https://www.youtube.com/watch?v=hVUnCFpG8aA&list=PLedNms-FEZmeWccMXuNpWAlY4-yJzw7FT&pp=iAQB
2024-06-2648 minIMPB DISCOURSIYA PODCAST SHOW2024-06-1648 minIMPB DISCOURSIYA PODCAST SHOW
IMPB DISCOURSIYA PODCAST SHOWIMPB DISCOURSIYA WITH YOUNG FILM-MAKER SUMIT BHATTIN THIS PODCAST IMPB DISCOURSIYA WITH YOUNG FILMMAKER SUMIT BHATT ( WRITER , SCRIPTWRITER , DIRECTOR ) ਸਾਡੀ ਕੋਈ ਹੋਰ ਸ਼ਾਖਾ ਨਹੀਂ ਹੈਂ. ਬਤੌਰ ਫ਼ਿਲਮਾਂ ਦੇ ਨਾਲ ਜੁੜ੍ਹੇ ਹੋਣਾ ਅਤੇ ਫ਼ਿਲਮਾਂ ਬਣਾਉਣਾ ਇਕ ਕਲਾ ਹੈਂ. ਦਰਸ਼ਕਾਂ ਦੇ ਮਨੋਰੰਜਨ ਲਈ ਅਣਥੱਕ ਕੋਸ਼ਿਸ਼ ਕਰਨ ਵਾਲਾ ਕਲਾਕਾਰ ਕਹਾਉਂਦਾ ਹੈਂ. ਇੱਕ ਫਿਲਮਸਾਜ਼ ਹੋਣ ਲਈ ਬਹੁਤ ਭਰਨਾ ਪੈਂਦਾ ਹੈਂ. ਇਸ ਤਰਾਂ ਦੇ ਮੇਹਨਤੀ ਕਲਾਕਾਰਾਂ ਨੂੰ ਮਿਲ ਕੇ ਮੈਂ ਖੁਦ ਨੂੰ ਥੋੜਾ ਥੋੜਾ ਭਰਦਾ ਰਹਿਣਾ. ਫਿਲਹਾਲ PODCAST ਬਣਾਉਣ ਦਾ ਮੰਤਵ ਸਿਰਫ ਆਪਣੇ ਨਜ਼ਦੀਕੀ ਦੋਸਤਾਂ ਨੂੰ ਹੋਰ ਜਾਨਣਾ ਤੇ ਆਪ ਸਭ ਨਾਲ ਵੀ ਓਹਨਾ ਦੀ ਜਾਣ ਪਹਿਚਾਣ ਕਰਾਉਣਾ ਇੱਕ ਕੋਸ਼ਿਸ਼ ਦਾ ਆਗਾਜ਼ ਹੈਂ. ਫਿਲਹਾਲ ਕੁਝ ਦਿਨ ਲੇਖਣ ਅਤੇ ਫ਼ਿਲਮੀ ਅਤੇ ਮੰਚ ਦੀ ਅਦਾਕਾਰੀ ਦੇ ਨਾਲ ਨਾਲ ਤੁਹਾਡੇ ਸਾਹਮਣੇ ਹਰ ਐਪੀਸੋਡ ਦੇ ਵਿੱਚ ਆਪਣੇ ਸਾਥੀ ਕਲਾਕਾਰਾਂ ਦੇ ਤਜ਼ੁਰਬਿਆ ਨਾਲ ਤੁਹਾਨੂੰ ਰੂਬਰੂ ਕਰਾਉਣ ਦੇ ਵਾਅਦੇ ਮੁਤਾਬਕ ਲੈ ਕੇ ਆਇਆ ਇਕ ਨਵੇਂ ਸਾਥੀ ਨੂੰ. ਇਸ ਐਪੀਸੋਡ ਵਿੱਚ ਮੁਲਾਕਾਤ ਹੋਈ ਸੁਮੀਤ ਭੱਟ ਦੇ ਨਾਲ. ਇਕ ਫ਼ਿਲਮਸਾਜ਼ ਅਤੇ ਨਵਾਂ ਉਭਰਦਾ ਫਿਲਮ ਡਾਇਰੈਕਟਰ ਪੰਜਾਬੀ ਅਤੇ ਹਿੰਦੀ ਸਿਨੇਮੇ ਦੇ ਵਿੱਚ SUMIT BHAT. INSTAGRAM SUMIT BHAT : https://www.instagram.com/sumit_bhatt27?igsh=MWhueHpyZWprNDAycg== CONNECT WITH PANKAJ SHARMA PANKAJ SHARMA LINKDIN : https://www.linkedin.com/in/pankaj-sharma-432242168?utm_source=share&utm_campaign=share_via&utm_content=profile&utm_medium=android_app PANKAJ SHARMA BLOG " QISSEY " : https://pankajsharmaqissey.blogspot.com/ PANKAJ SHARMA WORDPRESS BLOG : https://pankajsharmaqissey.wordpress.com/author/gurusharma252/ IMPB DISCOURSIYA SPOTIFY PODCAST : https://open.spotify.com/show/5MUCSrLbDt8g2vwXBL2GjE IMPB DISCOURSIYA APPLE PODCAST : https://podcasts.apple.com/us/podcast/impb-discoursiya/id1580829523 IMPB DISCOURSIYA YOUTUBE : https://www.youtube.com/@IMPBDISCOURSIYA
2024-05-2029 minIMPB DISCOURSIYA PODCAST SHOW
IMPB DISCOURSIYA PODCAST SHOWEP 11 IMPB WITH ACTOR GURJANT & EDITOR VIPANਰੁੱਤ ਬਦਲ ਚੁੱਕੀ ਹੈਂ. ਅੱਧਾ ਪੌਣਾ ਘੰਟਾ ਧੁੱਪ ਵਿੱਚ ਖੜ੍ਹੇ ਰਹੋ ਤਾਂ ਬੰਦਾ ਪਸੀਨੇ ਵਿੱਚ ਗੜੁੱਚ ਹੋ ਜਾਂਦੈ. ? ਮਾਹੌਲ ਇਲੈਕਸ਼ਨ ਦਾ ਐਂ ਪਰ ਰਾਜਨੀਤੀ ਵਿੱਚ ਹਾਲ ਫਿਲਹਾਲ ਕੋਈ ਰੁਝਾਨ ਨਹੀਂ ਕਿਉਕਿ ਕਿਆਸਰੀਆਂ ਜਿਆਦਾ.  ਸਾਥੋਂ ਸਾਡੇ ਖਿਡੌਣੇ ਖੋ ਸਕਦੇ ਐ. ਪਰ ਖਿਡਾਰੀ ਖੇਡ ਨਹੀਂ ਭੁੱਲਦੇ.  ਜੇਕਰ ਬਜ਼ਾਰ ਵਿੱਚ ਕੰਨਾਂ ਤੇ ਹੈਡਫੋਣ ਲਾ ਕੇ ਸ਼ੁੱਭ ਦਾ "ਮੇਰੇ ਡੱਬ 32 ਬੋਰ ਥੱਲੇ ਕਾਲੀ ਕਾਰ"  ਸੁਣ ਸੁਣ ਕੇ ਅੱਕ ਚੁੱਕੇ ਹੋ ਤਾਂ ਮੇਰਾ ਇਹ ਪੋਡਕਾਸਟ EPISODE ਤੁਹਾਨੂੰ ਜਿਆਦਾ ਵਧੇਰੇ ਬੋਰੀਅਤ ਨਹੀਂ ਦੇਵੇਗਾ. ਖੰਘੂਰਾ ਮਾਰ ਕੇ ਸੀਰੀ ਨੂੰ ਆਖਣਾ ਕਿ ' ਚੱਲ ਓਏ : IMPB DISCOURSIYA PODCAST ਦੀ ਕਮਾਂਡ ਦੇਣਾ. GOOGLE ਤੁਹਾਨੂੰ ਕਾਫੀ ਸਾਰੇ RESULT ਦੇਵੇਗਾ. ਤੁਰਦੇ ਫਿਰਦੇ ਸੁਣ ਲੈਣਾ. ਬਾਕੀ ਅੱਲਾਹ ਖੈਰ ਕਰੇ. IMPB ਵਿੱਚ ਨਾਲ ਐ GURJANT ਅਤੇ ਵੀਪਨ. ਨਵੇਂ Episode ਵਿੱਚ 2 ਕਲਾਕਾਰ ਇੱਕ ਐਕਟਰ ਤੇ ਦੂਜਾ Editor. Acting ਦੇ ਵਿਸ਼ੇ ਬਾਰੇ ਹਰੇਕ ਦੀ ਆਪਣੀ ਧਾਰਣਾ ਐ. FILM MAKING ਕਈ ਸਾਰੇ ਖਿੱਤਿਆਂ ਦਾ ਸੁਮੇਲ ਐਂ. DIRECTION ,WRITING, PRODUCTION DESIGN , COSTUME DESIGN, CASTING, STATGING, CINEMATOGRAPHY , EDITING.  ਮਾਸਟਰਾਂ ਤੋਂ ਸਿਖੇ ਗਏ ਸਿਧਾਂਤਾਂ ਅਤੇ ਵਿਚਾਰਾਂ ਨਾਲ ਸਮਰਪਿਤ ਅਤੇ ਚਿੰਤਾਵਨ ਵਿੱਚ ਹੱਕੇ ਅਤੇ ਨਵੇਂ  ਰਾਹਾਂ ਦੀ ਪੜਤਾਲ ਵਿੱਚ ਜਮੇ ਰਹਿਣਾ.   ਇਸ EPISODE ਵਿੱਚ ਇੱਕ ਮੁਲਾਕਾਤ ਗੁਰਜੰਟ ਤੇ ਵਿਪਨ ਨਾਲ ਹੋਈ ਗੱਲਬਾਤ ਦਾ ਲਿੰਕ ਹੇਠਾਂ ਦਿੱਤਾ ਗਿਆ ਹੈਂ. ਸੁਣ ਕੇ ਦੱਸਿਓ. Gurjant Facebook: https://www.facebook.com/share/8GnoxMexZ7gkAY6J/?mibextid=qi2Omg Gurjant Instagram: https://www.instagram.com/gurjent_bhangu_?igsh=MWI5aG5iYmRsZWp4Nw== YOUTUBE: https://youtube.com/@IMPBDISCOURSIYA?feature=shared SPOTIFY: https://open.spotify.com/show/5MUCSrLbDt8g2vwXBL2GjE APPLE PODCAST: https://podcasts.apple.com/us/podcast/impb-discoursiya/id1580829523 YOUTUBE:  Podtail : https://podtail.com/en/podcast/impb-discoursiya/ Podcast App: https://podcast.app/impb-discoursiya-p2430288 Canadian Podcast: https://canadian-podcasts.com/podcast/impb-discoursiya ODOO : https://impb-discoursiya.odoo.com/hi
2024-05-0558 minIMPB DISCOURSIYA PODCAST SHOW
IMPB DISCOURSIYA PODCAST SHOWEP 5 IMPB WITH ACTORS JAGRAJ AND PAWANਮੈਂ ਇੱਕ ਨਵਾਂ PODCAST ਬਣਾਇਆ ਹੈ. ਇਹ Spotify / Apple Podcast / Pocketcast ਅਤੇ ਹੋਰ ਬਹੁਤ ਸਾਰੇ podcast Playform ਤੇ ਤੁਹਾਨੂੰ ਸੁਣਨ ਨੂੰ ਮਿਲ ਸਕਦਾ ਹੈ. ਨਾਮ ਯਾਦ ਕਰ ਲਿਓ - IMPB PODCAST  ਮੈਂ ਪੰਕਜ ਸ਼ਰਮਾ ਤੁਹਾਨੂੰ ਅਰਜ ਕਰਦਾ ਹਾਂ ਕਿ ਤੁਸੀਂ ਜੇ ਦਫ਼ਤਰ ਘਰ ਜਾਂ ਕਿਤੇ ਵੀ ਵਿਅਸਤ ਹੋ ਬਸ ਕੰਨਾਂ ਤੇ ਹੈਡਫੋਨ ਲਾ ਕੇ PODCAST ਨੂੰ ਸੁਣ ਸਕਦੇ ਹੋ. ਪੋਡਕਾਸਟ ਅਸੀਂ ਸਿਰਫ ਆਪਣੇ ਦੋਸਤਾਂ ਨਾਲ ਮੇਲ ਮਿਲਾਪ ਹੋਣ ਤੇ ਕੁਝ ਗੱਲਾਂ ਨੂੰ ਤੁਹਾਡੇ ਨਾਲ ਸਭ ਦੇ ਨਾਲ ਸਾਂਝੇ ਕਰਨ ਲਈ ਬਣਾਇਆ ਗਿਆ ਹੈਂ. ਹਾਲੇ ਸਟੂਡੀਓ ਦੀ ਮੁਰੰਮਤ ਚੱਲ ਰਹੀ ਹੈਂ. ਓਦੋਂ ਤੱਕ ਇੱਕ trail EPISODE ਆਪ ਜੀ ਦੇ ਖਿੜ੍ਹੇ ਮੱਥੇ. ਤੁਹਾਡੀ suggestions ਹੀ ਮੈਨੂੰ ਇਸ podcast ਨੂੰ ਜਾਰੀ ਰੱਖਣ  ਦਾ ਹੌਸਲਾ ਬਖਸ਼ਣਗੀਆਂ.  ਕੋਈ ਕਮੀ ਲੱਗੇ ਤਾਂ ਆਪਣੇ ਵਿਚਾਰ ਮੈਨੂੰ whatsapp ਕਰ ਦੇਣਾ. MPB DISCOURSIYA ਦੇ ਇਸ ਐਪਿਸੋਡ ਵਿੱਚ ਹਾਜ਼ਰ ਹਨ ਹਰ ਸ਼ੈਲੀ ਦੇ ਨਾਲ ਭਰਪੂਰ ਐਕਟਰ ਜਗਰਾਜ. ਜਗਰਾਜ ਬਾਰੇ ਅਤੇ ਜਗਰਾਜ ਦੇ ਫਿਲਮੀ ਨਾਟਕੀ ਅਤੇ ਨਿੱਜੀ ਜਿੰਦਗੀ ਦੇ ਪਲਾਂ ਬਾਰੇ ਦੂਜੇ ਦੋਸਤ ਹਾਜ਼ਰ ਹਨ ਪਾਵਨ ਹੰਸ. ਰੰਗਮੰਚ ਅਤੇ ਹੌਲੀ ਹੌਲੀ ਸਿਨੇਮਾ ਦੇ ਖੇਤਰ ਵਿੱਚ ਆਪਣੇ ਲਈ ਰਾਹ ਲੱਭਦਾ ਹੋਇਆ. ਦੋਵੇਂ ਚੰਗੇ ਐਕਟਰ ਅਤੇ ਚੰਗੇ ਇਨਸਾਨ ਹਨ. ਇਹਨਾ ਦੇ ਬਾਰੇ ਥੋੜ੍ਹੀ ਜਾਣਕਾਰੀ.ਇਹਨਾਂ ਦੋਵਾਂ ਨਾਲ ਗੱਲ ਕਰਦੇ ਹੋਏ ਮੈਂ ਸਭ ਤੋਂ ਵੱਧ ਹੱਸਿਆ ਮੁਸਕਰਾਇਆ ਅਤੇ ਖੁਸ਼ੀ ਹੋਈ ਆਪਣੇ ਪਿਆਰੇ ਦੋਸਤਾਂ ਨਾਲ ਮੁਲਾਕਾਤ ਕਰਕੇ ਅਤੇ ਪੋਡਕਾਸਟ ਬਣਾ ਕੇ. JAGRAJ MANAWAN INSTAGRAM  https://www.instagram.com/jagrajmanawan?igsh=MTJmcGFpdmM5dDZwOQ== PAWAN HANS :  https://www.instagram.com/pawanshergill21?igsh=MWNrMWhseGQ0YzZyZQ== Spotify : https://open.spotify.com/show/5MUCSrLbDt8g2vwXBL2GjE?si=_XPXBsDARmmH0eIDKbGTnQ&utm_source=copy-link Apple: https://podcasts.apple.com/us/podcast/impb-discoursiya/id1580829523 IMPB DISCOURSIYA PODCAST CHANNEL: https://youtube.com/playlist?list=PLiw9gva5yQfgccxy1uAg_2GUSBXxgzSxb&si=MVCmIlF-wBInkwYk Follow and Share Podcast ਆਪਣੇ ਵਾਧੂ ਸਮੇਂ ਨੂੰ ਕਿੱਥੇ ਬਤੀਤ ਕੀਤਾ ਜਾਵੇ. ਇਸ ਲਈ ਪੋਡਕਾਸਟ ਅਤੇ ਗਪਸ਼ਪ ਤੋਂ ਵੱਡਾ ਕੋਈ ਬਦਲ ਨਹੀਂ ਹੈਂ.. ਦੋਸਤੋ ਬੜੇ ਲੰਮੇ ਸਮੇਂ ਤੋਂ ਮੈਂ ਪੋਡਕਾਸਟ ਕਰਨ ਦੀ ਸੋਚ ਰਿਹਾ ਸਾਂ. ਹੁਣ ਕਿਤੇ ਜਾ ਕੇ ਥੋੜ੍ਹਾ ਜਿਹਾ ਯਤਨ ਕੀਤਾ ਅਤੇ ਪੋਡਕਾਸਟ ਚੈਨਲ ਬਣ ਕੇ ਤਿਆਰ ਹੈ. ਉਮੀਦ ਕਰਦਾ ਤੁਸੀ ਆਪਣਾ ਕੀਮਤੀ ਵਕਤ ਕੱਢ ਕੇ ਇਸ ਪੋਡਕਾਸਟ ਨੂੰ ਸੁਣੋਗੇ. ਗਲਤੀਆਂ ਦੀ ਗੁੰਜਾਇਸ਼ ਨਾ ਹੋਵੇ ਪਰ ਫਿਰ ਵੀ ਜਿੱਥੇ ਵੀ ਲੱਗੇ ਮੈਂ ਗਲਤ ਸਟੇਸ਼ਨ ਫੜ੍ਹ ਲਿਆ ਹੈ ਤਾਂ ਤੁਸੀ ਬੇਝਿਜਕ ਲਾਲ ਝੰਡੀ ਵਿਖਾ ਸਕਦੇ ਹੋ. ਆਪ ਜੀ ਸਾਰੇ ਮੇਰੇ ਪੋਡਕਾਸਟ ਚੈਨਲ ਵਿੱਚ ਆਉਣ ਦਾ ਸਭ ਆਮ ਅਤੇ ਖ਼ਾਸ ਨੂੰ ਖੁੱਲਾ ਸੱਦਾ ਹੈਂ. ਸਟੂਡੀਓ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ. ਸ਼ੁਰੂਆਤੀ ਐਪਿਸੋਡਾ ਦੇ ਵਿੱਚ ਆਵਾਜ਼ ਅਤੇ ਤਕਨੀਕੀ ਖ਼ਾਮੀਆਂ ਦਾ ਹੋਣਾ ਲਾਜ਼ਮੀ ਹੈ. ਇਸ ਕਰਕੇ ਭੁੱਲ ਚੁੱਕ ਨੂੰ ਮਾਫ਼ ਕੀਤਾ ਜਾਵੇ ਅਤੇ ਸੁਧਾਰ ਕਰਨ ਲਈ ਮੈਨੂੰ ਮੈਸੇਜ ਬਾਕਸ ਵਿੱਚ ਆ ਕੇ ਦਿਸ਼ਾ ਨਿਰਦੇਸ਼ ਦੇ ਸਕਦੇ ਹੋ. PODCAST CHANNEL ਦਾ ਨਾਮ ਹੈ IMPB DISCOURSIYA ਜਿਹੜਾ ਕਿ ਲਗਭਗ ਸਾਰੇ ਹੀ PLATFORM ਤੇ AVAILABLE ਹੈ. ਤੁਸੀ IMPB DISCOURSIYA WITH PANKAJ SHARMA ਸੁਣ ਸਕਦੇ ਹੋ : SPOTIFY PODCAST APPLE PODCASTS AMAZON MUSIC GOOGLE PODCAST RADIO PUBLIC OVERCAST IHEARTRADIO CASTBOX ਮੈਂ ਉਮੀਦ ਕਰਦਾ ਹਾਂ ਤੁਸੀ ਮੇਰੇ ਇਸ PODCAST CHANNEL ਨੂੰ FOLLOW ਕਰ ਲੈਣਾ. ਪੋਡਕਾਸਟ ਬਣਾਉਣ ਦਾ ਮੁੱਖ ਮੰਤਵ ਆਪਣੇ ਆਸ ਪਾਸ ਦੇ ਸਾਥੀਆਂ ਦੇ ਤੁਜ਼ੁਰਬਿਆ ਨੂੰ ਜਾਨਣਾ ਹੈ. ਧੰਨਵਾਦ ਆਪ ਜੀ ਦਾ ਆਗਿਆਕਾਰੀ ਆਪ ਜੀ ਦਾ ਵਿਸ਼ਵਾਸ਼ ਪਾਤਰ ਆਪ ਜੀ ਦਾ ਪਿਆਰ ਦੋਸਤ  ਪੰਕਜ ਸ਼ਰਮਾ
2024-04-2642 minIMPB DISCOURSIYA PODCAST SHOW
IMPB DISCOURSIYA PODCAST SHOWIMPB DISCOURSIYA WITH NETFLIX ACTOR NAVDEEP KUMARNavdeep Kumar ਦੇ ਨਾਮ ਨੂੰ ਕੋਹਰਾ ਅਤੇ ਪਲੱਸਤਰ ਸੀਰੀਜ਼ ਤੋਂ ਤੁਸੀ ਲੱਭ ਸਕਦੇ ਹੋ. ਦੱਖਣੀ ਪੰਜਾਬ ਦੇ ਪੱਛਮ ਵੱਲ ਪੈਂਦੀ ਬਾਰਡਰ ਦੀ ਹੱਦ ਦੇ ਨਾਲ ਲੱਗਦੇ ਸ਼ਹਿਰ ਫਾਜ਼ਿਲਕਾ ਜ਼ਿਲ੍ਹੇ ਤੋਂ ਆਉਂਦੇ ਨੂੰ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ. ਇੱਕ ਛੋਟੀ ਜਿਹੀ ਮੁਲਾਕਾਤ ਅਤੇ ਜਾਣ ਪਹਿਚਾਣ ਇਸ ਕਲਾਕਾਰ ਦੇ ਨਾਲ. ਕੋਹਰਾ ਸੀਰੀਜ਼ ਦਾ ਲਿੰਕ : https://www.netflix.com/in/title/81443393?s=a&trkid=13747225&trg=cp&vlang=en&clip=81697810 ਪਲੱਸਤਰ ਸੀਰੀਜ਼ ਓਨ ਚੌਪਾਲ: https://about.chaupal.tv/plaster.html YOUTUBE FILM : https://youtu.be/MwfFY3fbiAU?si=R-uQw8BmQrxKyno1 ਹੋਰ ਵੀ ਪੰਜਾਬੀ ਫ਼ਿਲਮਾਂ. Spotify : https://open.spotify.com/show/5MUCSrLbDt8g2vwXBL2GjE?si=_XPXBsDARmmH0eIDKbGTnQ&utm_source=copy-link Apple: https://podcasts.apple.com/us/podcast/impb-discoursiya/id1580829523 IMPB DISCOURSIYA PODCAST CHANNEL: https://youtube.com/playlist?list=PLiw9gva5yQfgccxy1uAg_2GUSBXxgzSxb&si=MVCmIlF-wBInkwYk Follow and Share Podcast ਆਪਣੇ ਵਾਧੂ ਸਮੇਂ ਨੂੰ ਕਿੱਥੇ ਬਤੀਤ ਕੀਤਾ ਜਾਵੇ. ਇਸ ਲਈ ਪੋਡਕਾਸਟ ਅਤੇ ਗਪਸ਼ਪ ਤੋਂ ਵੱਡਾ ਕੋਈ ਬਦਲ ਨਹੀਂ ਹੈਂ.. ਦੋਸਤੋ ਬੜੇ ਲੰਮੇ ਸਮੇਂ ਤੋਂ ਮੈਂ ਪੋਡਕਾਸਟ ਕਰਨ ਦੀ ਸੋਚ ਰਿਹਾ ਸਾਂ. ਹੁਣ ਕਿਤੇ ਜਾ ਕੇ ਥੋੜ੍ਹਾ ਜਿਹਾ ਯਤਨ ਕੀਤਾ ਅਤੇ ਪੋਡਕਾਸਟ ਚੈਨਲ ਬਣ ਕੇ ਤਿਆਰ ਹੈ. ਉਮੀਦ ਕਰਦਾ ਤੁਸੀ ਆਪਣਾ ਕੀਮਤੀ ਵਕਤ ਕੱਢ ਕੇ ਇਸ ਪੋਡਕਾਸਟ ਨੂੰ ਸੁਣੋਗੇ. ਗਲਤੀਆਂ ਦੀ ਗੁੰਜਾਇਸ਼ ਨਾ ਹੋਵੇ ਪਰ ਫਿਰ ਵੀ ਜਿੱਥੇ ਵੀ ਲੱਗੇ ਮੈਂ ਗਲਤ ਸਟੇਸ਼ਨ ਫੜ੍ਹ ਲਿਆ ਹੈ ਤਾਂ ਤੁਸੀ ਬੇਝਿਜਕ ਲਾਲ ਝੰਡੀ ਵਿਖਾ ਸਕਦੇ ਹੋ. ਆਪ ਜੀ ਸਾਰੇ ਮੇਰੇ ਪੋਡਕਾਸਟ ਚੈਨਲ ਵਿੱਚ ਆਉਣ ਦਾ ਸਭ ਆਮ ਅਤੇ ਖ਼ਾਸ ਨੂੰ ਖੁੱਲਾ ਸੱਦਾ ਹੈਂ. ਸਟੂਡੀਓ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ. ਸ਼ੁਰੂਆਤੀ ਐਪਿਸੋਡਾ ਦੇ ਵਿੱਚ ਆਵਾਜ਼ ਅਤੇ ਤਕਨੀਕੀ ਖ਼ਾਮੀਆਂ ਦਾ ਹੋਣਾ ਲਾਜ਼ਮੀ ਹੈ. ਇਸ ਕਰਕੇ ਭੁੱਲ ਚੁੱਕ ਨੂੰ ਮਾਫ਼ ਕੀਤਾ ਜਾਵੇ ਅਤੇ ਸੁਧਾਰ ਕਰਨ ਲਈ ਮੈਨੂੰ ਮੈਸੇਜ ਬਾਕਸ ਵਿੱਚ ਆ ਕੇ ਦਿਸ਼ਾ ਨਿਰਦੇਸ਼ ਦੇ ਸਕਦੇ ਹੋ. PODCAST CHANNEL ਦਾ ਨਾਮ ਹੈ  IMPB DISCOURSIYA ਜਿਹੜਾ ਕਿ ਲਗਭਗ ਸਾਰੇ ਹੀ PLATFORM ਤੇ AVAILABLE ਹੈ. ਤੁਸੀ IMPB DISCOURSIYA WITH PANKAJ SHARMA ਸੁਣ ਸਕਦੇ ਹੋ : SPOTIFY PODCAST  APPLE PODCASTS AMAZON MUSIC GOOGLE PODCAST RADIO PUBLIC  OVERCAST IHEARTRADIO CASTBOX  ਮੈਂ ਉਮੀਦ ਕਰਦਾ ਹਾਂ ਤੁਸੀ ਮੇਰੇ ਇਸ PODCAST CHANNEL ਨੂੰ FOLLOW ਕਰ ਲੈਣਾ. ਪੋਡਕਾਸਟ ਬਣਾਉਣ ਦਾ ਮੁੱਖ ਮੰਤਵ ਆਪਣੇ ਆਸ ਪਾਸ ਦੇ ਸਾਥੀਆਂ ਦੇ ਤੁਜ਼ੁਰਬਿਆ ਨੂੰ ਜਾਨਣਾ ਹੈ. ਧੰਨਵਾਦ  ਆਪ ਜੀ ਦਾ ਆਗਿਆਕਾਰੀ  ਆਪ ਜੀ ਦਾ ਵਿਸ਼ਵਾਸ਼ ਪਾਤਰ ਆਪ ਜੀ ਦਾ ਪਿਆਰਾ IMPB DISCOURSIYA ਤੋਂ ਪੰਕਜ ਸ਼ਰਮਾ
2024-04-2128 minIMPB DISCOURSIYA PODCAST SHOW2024-04-0226 minIMPB DISCOURSIYA PODCAST SHOW
IMPB DISCOURSIYA PODCAST SHOWPART 2 IMPB DISCOURSIYA WITH HITCHHIKER AJITESH PURPOSE/POETRY/ LIFE / CHILDHOODशुरू किया जावेद साहब के शेर से और पॉडकास्ट खत्म हुआ. अजितेश एक hitchhiker हैं. बचपन , जिंदगी , खुद के अंदर बदलाव के में बातचीत करते करते हुए शायरी के साथ हल्की फुल्की बातचीत का आनंद ले इस पॉडकास्ट में. Spotify podcast 🔗 https://open.spotify.com/episode/6SnWoKZSIiDhEFx8Kr2Vn8?si=8F-Ey9oOTUORuoGe4FKi5Q&utm_source=copy-link YouTube 🔗 https://youtube.com/@IMPBDISCOURSIYA?feature=shared INSTAGRAM: https://www.instagram.com/meranaam_pankaj?igsh=dDRleWxoZjAyZ3M2 Facebook 🔗 https://www.facebook.com/Meranaampankaj?mibextid=ZbWKwL नाम हैं पंकज शर्मा. रंगकर्मी भी हूं लेखक भी हूं अदाकार भी हूं फिल्ममेकर बनने का काम प्रगति पर है. स्कूल कालज की पढ़ाई के इलावा ड्रामा को यूनिवर्सिटी जा के पढ़ के आए हैं. सामने वाले को देख कर शीशा बन जाता हूं. पॉडकास्ट करने का शौंक नही है.बातें करते करते पॉडकास्ट बन जाते हैं. हफ्ते दर हफ्ते लोगों से मिल के पॉडकास्ट बनते रहेंगे. स्टूडियो का काम चल रहा हैं. जल्द ही वाइस क्लैरिटी और विचारों की दिमागी क्लैरिटी काम भी प्रगति पर है. अगर आप को पॉडकास्ट के बारे में जैसा भी लगे ऊपर दिए गए लिंक में हमारा पता है. जीमेल भी कर सकते है. Downcentrestagemandua@gmail.com पर.
2024-03-2851 minIMPB DISCOURSIYA PODCAST SHOW2024-03-261h 04IMPB DISCOURSIYA PODCAST SHOW2024-02-093h 47IMPB DISCOURSIYA PODCAST SHOW2023-05-2808 minIMPB DISCOURSIYA PODCAST SHOW2023-04-0135 minIMPB DISCOURSIYA PODCAST SHOW2023-03-1324 minIMPB DISCOURSIYA PODCAST SHOW2023-01-2135 minIMPB DISCOURSIYA PODCAST SHOW
IMPB DISCOURSIYA PODCAST SHOWEP-2 PURU PHILOSOPHY WITH DISCOURSIYAPuru is a philosophical Son & Student of philosophy. there is his Instagram account link : https://instagram.com/impratyush?igshid=OGQ2MjdiOTE= please follow IMPB DISCOURSIYA Podcast on all the Platforms. Go to link in Bio and Subscribe the Channel "United Panjab" on Instagram and YouTube & Give Your Important Views. "Vadda Din" a YouTube Short Movie. United Panjab - https://youtu.be/7uNDk6s8p7E INSTAGRAM - https://instagram.com/united_panjaab?igshid=OGQ2MjdiOTE= High Wolf page - https://instagram.com/high.wolf420?igshid=OGQ2MjdiOTE= ਕ੍ਰਿਸਮਸ ਅਤੇ ਠੰਡੇ ਦਿਨਾਂ ਨੂੰ ਸਮਰਪਿਤ ਪੰਜਾਬੀ ਲਘੂ ਫ਼ਿਲਮ "ਵੱਡਾ ਦਿਨ" ਛੇਤੀ ਕ੍ਰਿਸਮਸ ਅਤੇ ਠੰਡੇ ਦਿਨਾਂ ਵਿੱਚ ਰਿਲੀਜ਼ ਹੋਵੇਗੀ. ਯਾਰ share ਕਰਿਆ ਕਰੋ. ਤੁਸੀ ਆਪਣੇ ਹੋ. ਸਾਨੂੰ ਤੁਹਾਡੇ ਢੇਰ ਸਾਰੇ Comments Likes ਅਤੇ Share ਕਰਨ ਦੀ ਜਿੰਮੇਵਾਰੀ ਹੈਂ. ਧਰਮ ਨਿਰਪੱਖਤਾ ਨੂੰ ਵੀ ਨਾਲ ਲੈਂ ਕੇ ਤੁਰਿਆ ਜਾਵੇ ਤਾਂ ਹਰ ਧਰਮ ਦੀ ਆਪਣੀ ਇੱਕ ਖੂਬਸੂਰਤੀ ਤੇ ਇੱਲ ਵਿੱਲ ਵੀ ਐ. ਜਿਹੜੀ ਕਿ ਸੌਖੇ ਤੇ ਆਸਾਨ ਸ਼ਬਦਾਂ ਵਿੱਚ ਅਸਮਾਨਤਾ ਪੈਦਾ ਕਰਦੀ ਹੈਂ. ਸਭ ਨੂੰ ਇੱਕੋ ਘੇਰੇ ਵਿੱਚ ਵੱਸਣਾ ਘੁਲਣਾ ਤੇ ਖਿੰਡਰਨਾ ਓਥੇ ਇਹ ਚੀਜ਼ ਬੜੀ ਆਮ ਐ. ਸਾਡਾ ਕਿਸੇ ਨੂੰ ਸਬਕ ਦੇਣਾ ਮੰਤਵ ਨਹੀਂ ਹੈਂ. ਹਾਸੇ ਜਾਂ ਮਨ ਨੂੰ ਇੱਕ ਟਿਕਾਅ ਦਿੱਤਾ ਜਾ ਸਕੇ ਇਸ ਤਰਾਂ ਦਾ ਕੋਈ heavy Doze ਤਾਂ ਨਹੀਂ ਪਰ ਇੱਕ ਦਿਲ ਨੂੰ ਛੂਹਣ ਵਾਲੀ ਤੇ ਸੌਖੀ ਘਰੇਲੂ ਖੁਸ਼ੀ ਧਰਤੀ ਤੇ ਕਿੱਥੇ ਅਸਤਿਤਵ ਰੱਖਦੀ ਹੈ. ਲਘੂ ਫ਼ਿਲਮ ਹੈਂ. ਯੂਟਿਊਬ ਨੂੰ ਮੁੱਖ ਰੱਖ ਕੇ ਅਵਧੀ ਘੱਟ ਰੱਖੀ ਗਈ ਹੈ. ਹਾਂ ਪਰ ਗੌਰ ਕਰਿਓ ਕਿ UNITED CHANNEL ਦਾ ਚੈਨਲ ਉੱਤੇ ਇੱਕ SUBSCRIBED ਹੋ ਜਾਂ ਨਹੀਂ ਚੈਕ ਕਰ ਲੈਣਾ. ਮੰਮੀ ਡੈਡੀ ਦੀਦੀਂ ਕਜ਼ਨ ਟੱਬਰ ਤੇ ਆਂਢ ਗੁਆਂਢ ਵਿੱਚ ਬੰਦਾ ਦਿਖੇ ਤੇ ਫੋਨ ਦੇ ਬਟਨ ਦਬਵਾ ਦੇਣਾ. ਵੋਟ ਨਹੀਂ ਪਵਾ ਰਹੇ ਬੱਸ ਤੁਹਾਡੇ ਹਲਕੇ ਫੁਲਕੇ ਮਨੋਰੰਜਨ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ. 100 ਹੱਥ ਰੱਸਾ ਸਿਰੇ ਤੇ ਗੰਢ ਗੁਜ਼ਾਰਿਸ਼ ਇੰਨੀ ਕੂ ਹੈ ਕਿ ਅਪਣਾ ਕੋਈ ਵੀ ਸੁਝਾਅ ਜਾਂ ਸ਼ਲਾਘਾ ਜਾਂ ਵਿਚਾਰ ਵਿਮਰਸ਼ ਹੋਵੇ ਓਹ COMMENTS ਵਿੱਚ ਦੱਸੋ. ਧੰਨਵਾਦ ਸਹਿਤ High Wolf United panjab UPCOMING SHORT MOVIE "VADDA DIN" ਉਮਦਾ ਕਲਾਕਾਰ - ✅ਸ਼ਾਹਬਾਜ਼ ਬਾਜ਼ਵਾ https://instagram.com/shahbaz_supertramp?igshid=OGQ2MjdiOTE= ✅ ਆਨੰਦ ਪ੍ਰੀਆ https://instagram.com/aanandpriyaaaa?igshid=OGQ2MjdiOTE= ✅ ਸਚਿਨ ਮਾਮੁਜੋਈਆ https://instagram.com/sachin.7737?igshid=OGQ2MjdiOTE= ਛੇਤੀ ਹੀ ਪੂਰੀ ਫਿਲਮ ਦੇਖ ਸਕੋਗੇ UNITED PANJAB ਦੇ ਯੂਟਿਊਬ ਚੈਨਲ ਉੱਤੇ.
2023-01-1706 minIMPB DISCOURSIYA PODCAST SHOW
IMPB DISCOURSIYA PODCAST SHOWEP-1 ARTIST DOST WITH DISCOURSIYA Part 1Happy New Year. YOUTUBE IMPB DISCOURSIYA : https://youtu.be/__Pk8xTMTEg ਪਿਛਲੇ ਕਈ ਮਹੀਨਿਆਂ ਤੋਂ ਮੈਂ ਇੱਕ ਆਪਣੇ ਦੋਸਤਾਂ ਨਾਲ ਮਿਲ ਕੇ ਪੋਡਕਾਸਟ ਦੀ ਇੱਕ ਲੜ੍ਹੀਵਾਰ ਬਣਾਉਣੀ ਚਾਹੁੰਦਾ ਸੀ. ਪਰ ਵਕ਼ਤ ਤੇ ਸਾਧਨਾ ਦੀ ਕਮੀ ਨੂੰ ਇੱਕ ਦਿਨ ਬੈਠੇ ਬੈਠੇ ਪੂਰਾ ਕਰ ਕੇ ਆਪ ਜੀ ਦੇ ਸਾਹਮਣੇ ਆਪਣੇ ਪਹਿਲੇ ਮਹਿਮਾਨ ਅਤੇ ਦੋਸਤ ਨੂੰ ਲੈ ਕੇ ਆਇਆ ਹਾਂ. ਆਰਟਿਸਟ ਦੋਸਤ : ਅਭਿਸ਼ੇਕ ਨਰੂਲਾ  ਇੰਸਟਾਗ੍ਰਾਮ : https://www.instagram.com/1abhisheknarula/ Also check this youtube channel of Abhishek where he uploads videos on different subjects every week. THE INSIDERS : https://www.youtube.com/watch?v=BCmQGvShMXA FACEBOOK : https://www.facebook.com/abhi.narula.5 IMPB DISCOURSIYA  ਨਾ ਸੁੱਖ ਆਰਾਮ ਦੀ ਤਲਬ , ਨਾ ਨਿੱਜੀ ਭਵਿੱਖ ਬਣਾਉਣ ਦਾ ਫ਼ਿਕਰ - ਫੈਲਸੂਫੀਆਂ - ਬੋਹੇਮਿਅਨ -  -Phd Scholar  - Literature - Science- Philosophy - Psychology Apple Podcast : https://podcasts.apple.com/us/podcast/impb-discoursiya/id1580829523 Spotify Podcast : https://open.spotify.com/show/5MUCSrLbDt8g2vwXBL2GjE Podcast App : https://podcast.app/impb-discoursiya-p2430288/ MY INSTAGRAM HANDLE :  https://www.instagram.com/meranaam_pankaj/ FACEBOOK HANDLE : https://www.facebook.com/pksharmaqissey
2023-01-0159 minIMPB DISCOURSIYA PODCAST SHOW2022-10-2335 minIMPB DISCOURSIYA PODCAST SHOW2022-10-2138 minIMPB DISCOURSIYA PODCAST SHOW2022-05-2117 minIMPB DISCOURSIYA PODCAST SHOW2022-03-2416 minIMPB DISCOURSIYA PODCAST SHOW2022-03-2416 minIMPB DISCOURSIYA PODCAST SHOW2022-03-1108 minIMPB DISCOURSIYA PODCAST SHOW2022-02-1407 minIMPB DISCOURSIYA PODCAST SHOW2022-02-1413 minIMPB DISCOURSIYA PODCAST SHOW2021-11-0206 minIMPB DISCOURSIYA PODCAST SHOW2021-11-0227 minIMPB DISCOURSIYA PODCAST SHOW2021-10-2105 minIMPB DISCOURSIYA PODCAST SHOW2021-08-1140 minIMPB DISCOURSIYA PODCAST SHOW2021-08-1125 minIMPB DISCOURSIYA PODCAST SHOW2021-08-1112 minIMPB DISCOURSIYA PODCAST SHOW2021-08-1155 minIMPB DISCOURSIYA PODCAST SHOW2021-08-1047 minIMPB DISCOURSIYA PODCAST SHOW2021-08-1017 minIMPB DISCOURSIYA PODCAST SHOW2021-08-1031 minIMPB DISCOURSIYA PODCAST SHOW2021-08-0928 minIMPB DISCOURSIYA PODCAST SHOW2021-08-0838 minIMPB DISCOURSIYA PODCAST SHOW2021-08-0806 minIMPB DISCOURSIYA PODCAST SHOW2021-08-0808 minIMPB DISCOURSIYA PODCAST SHOW
IMPB DISCOURSIYA PODCAST SHOWWho was Stan Swamy ।। PUNJABI PODCAST ।। IMPB DISCOURSIYA ।। ਪੰਕਜ ਸ਼ਰਮਾਸ੍ਟੇਨ ਸਵਾਮੀ ਬਾਰੇ ਇਹੀ ਕਿਹਾ ਜਾ ਸਕਦਾ ਕਿ ਆਪਣੀ ਜਿੰਦਗੀ ਦੀ ਪਰਵਾਹ ਕੀਤੇ ਬਿਨਾਂ ਸਰਕਾਰਾਂ ਨਾਲ ਘੋਲ ਕਰਦੇ ਰਹੇ । 84 ਸਾਲ ਦੇ ਬਜ਼ੁਰਗ ਫਾਦਰ ਸਟੈਨ ਸਵਾਮੀ ਦੀ ਮੌਤ ਹੋ ਗਈ ! ਫਾਦਰ ਸ੍ਟੇਨ ਸਵਾਮੀ ਕੇਰਲ ਦੇ ਰਹਿਣ ਵਾਲੇ ਸੀ ਪਰ ਆਪਣਾ ਸਭ ਕੁਝ ਛੱਡ ਕੇ ਝਾਰਖੰਡ ਦੇ ਆਦਿਵਾਸੀਆਂ ਦੇ ਹੱਕਾਂ ਲਈ ਅੰਦੋਲਨ ਕਰਨ ਲੱਗੇ ! ਉਹ ਆਖਦੇ ਸੀ ਕੇ ਭਾਰਤ ਦੇ 40% ਤੋਂ ਵੱਧ ਖਣਿਜ ਝਾਰਖੰਡ ਤੋਂ ਜਾਂਦੇ ਹਨ ਪਰ ਫਿਰ ਵੀ ਝਾਰਖੰਡ ਦੇ ਆਦਿਵਾਸੀ ਸਭਤੋਂ ਗਰੀਬ ਦੇਸ਼ਵਾਸੀਆਂ ਵਿਚੋਂ ਹਨ। ਸਵਾਮੀ ਜੀ ਨਹੀਂ ਜਾਂਦੇ ਸਨ ਕੇ ਸਰਕਾਰਾਂ ਤੇ ਕੰਪਨੀਆਂ ਦਾ ਗਠਜੋੜ ਅੱਜ ਦੇ ਦੌਰ ਦਾ ਸਭਤੋਂ ਖ਼ਤਰਨਾਕ ਕੈਮੀਕਲ ਫਾਰਮੂਲਾ ਹੈ ! ਤੇ........ ਬੱਸ... ਉਹਨਾਂ ਉੱਪਰ ਕਈ ਇਲਜ਼ਾਮ ਲਗਾ ਕੇ ਗ੍ਰਿਫਤਾਰ ਕਰ ਲਿਆ ਗਿਆ। ਦੇਸ਼ ਧਰੋਹ ਦੇ ਮੁੱਕਦਮੇ ਤਾਂ ਅੱਜ ਕੱਲ ਆਮ ਕਰ ਦਿੱਤੇ ਗਏ ਹਨ ਪਰ ਉਹ ਸ਼ਾਇਦ ਭਾਰਤ ਦੇ ਮੌਜੂਦਾ ਸਭਤੋਂ ਵੱਡੀ ਉਮਰ ਦੇ ਵਿਅਕਤੀ ਹਨ ਜਿਹਨਾਂ ਨੂੰ ਅੱਤਵਾਦ ਵਰਗੇ ਸੰਗੀਨ ਆਰੋਪ ਲਗਾ ਕੇ ਬਿਮਾਰੀ ਦੀ ਹਾਲਤ ਵਿੱਚ ਵੀ ਜੇਲ ਵਿੱਚ ਡੱਕੀ ਰੱਖਿਆ ! ਪੰਜਾਬੀ PODCAST ।। IMPB DISCOURSIYA ਦੀ ਇਹ 8ਵੀ ਕਿਸ਼ਤ।
2021-08-0806 minIMPB DISCOURSIYA PODCAST SHOW2021-08-0809 minIMPB DISCOURSIYA PODCAST SHOW2021-08-0821 minIMPB DISCOURSIYA PODCAST SHOW2021-08-0707 minIMPB DISCOURSIYA PODCAST SHOW2021-08-0712 minIMPB DISCOURSIYA PODCAST SHOW
IMPB DISCOURSIYA PODCAST SHOWਹੜੱਪਾ Civilization || HISTORY || harrapa || Podcast PunjabiSaturday 07, August 2021 Follow Us   Share Article  Aa ਹਡ਼ੱਪਾ ਸਭਿਅਤਾ ਬਾਰੇ ਨਵੀਂ ਖੋਜ ਤੇ ਨਵੇਂ ਖੁਲਾਸੇ Posted: Oct 18, 2015 12:04 AM   Updated: 5 ਸਾਲ ਪਹਿਲਾਂ ਸਮੇਂ ਦਾ ਸੱਚ ਡਾ. ਵਿਦਵਾਨ ਸਿੰਘ ਸੋਨੀ* ਤਕਰੀਬਨ ਡੇਢ ਦਹਾਕਾ ਪਹਿਲਾਂ ਮੇਰੇ ਪੁਰਾਤੱਵਵੀ ਖੋਜੀ ਸਾਥੀ ਪਾਰਥ ਚੌਹਾਨ ਨੇ ਮੈਨੂੰ ਦੱਸਿਆ ਕਿ ਵਾਡੀਆ ਇੰਸਟੀਚਿਊਟ ਆਫ ਹਿਮਾਲੀਅਨ ਜਿਓਲੋਜੀ ਦੇ ਵਿਗਿਆਨੀਆਂ ਨੇ ਰੇਡੀਓਐਕਟਿਵ ਢੰਗ ਨਾਲ ਕੀਰਤਪੁਰ ਸਾਹਿਬ ਕੋਲੋਂ ਲੰਘਦੀ ਲੁਹੰਡ-ਖੱਡ ਦੀ ਹੇਠਲੀ ਟੈਰੇਸ ਦੀ ਉਮਰ ਦਾ ਪਤਾ ਲਗਾਇਆ। ਭਾਰਤ ਦੇ ਮਹੱਤਵਪੂਰਨ ਖੋਜ ਰਸਾਲੇ ‘ਕਰੰਟ ਸਾਇੰਸ’ ਵਿੱਚ ਛਪੀ ਇਸ ਖੋਜ ਅਨੁਸਾਰ ਉਸ ਟੈਰੇਸ ਦੀ ੳੁਮਰ ਤਕਰੀਬਨ ਵੀਹ ਹਜ਼ਾਰ ਸਾਲ ਸੀ ਭਾਵ ਉਹ ੳੁਦੋਂ ਹੋਂਦ ਵਿੱਚ ਆਈ ਸੀ। ਪਾਰਥ ਨੂੰ ਪਤਾ ਸੀ ਕਿ ਅਸੀਂ ਕੋਈ ਇੱਕ ਦਹਾਕੇ ਤੋਂ ਸ਼ਿਵਾਲਿਕ ਵਿੱਚ ਪੱਥਰ ਯੁੱਗ ਦੀ ਖੋਜ ਕਰ ਰਹੇ ਹਾਂ ਕਿਉਂਕਿ ਅਸੀਂ ਸ਼ਿਵਾਲਿਕ ਵਿੱਚ ਸਥਿਤ ਕਈ ਥਾਵਾਂ ਤੋਂ ਪੱਥਰ ਦੇ ਸੰਦ ਲੱਭ ਚੁੱਕੇ ਸਾਂ। ਭਾਰਤ ਪਾਕਿਸਤਾਨ ਦੀਆਂ ਸ਼ਿਵਾਲਿਕ ਪਹਾੜੀਆਂ ’ਚੋਂ ਖੋਜੀ 1939 ਤੋਂ ਪੱਥਰ ਸੰਦ ਲੱਭਦੇ ਆ ਰਹੇ ਹਨ ਜਿਨ੍ਹਾਂ ਨੂੰ ਉਹ ‘ਸੋਆਨੀਅਨ’ ਕਹਿੰਦੇ ਹਨ (ਕਿਉਂਕਿ ਪਹਿਲਾਂ ਅਜਿਹੇ ਸੰਦ ਪਾਕਿਸਤਾਨ ਦੀ ਸੁਆਂ ਨਦੀ ਦੇ ਕੰਢਿਆਂ ਤੋਂ ਮਿਲੇ ਸਨ)। ਹੁਣ ਤਕ ਇਹੀ ਅੰਦਾਜ਼ਾ ਲਗਾਇਆ ਜਾਂਦਾ ਸੀ ਕਿ ਇਹ ਸੰਦ ਇੱਕ ਲੱਖ ਤੋਂ ਚਾਰ ਲੱਖ ਸਾਲ ਤਕ ਪੁਰਾਣੇ ਹੋਣੇ ਹਨ ਅਤੇ ਇਸ ਸਬੰਧੀ ਅਨੇਕਾਂ ਖੋਜ ਪੱਤਰ ਛਪ ਚੁੱਕੇ ਸਨ। ਅਸੀਂ ਕੀਰਤਪੁਰ ਸਾਹਿਬ ਕੋਲੋਂ ਲੰਘਦੀ ਲੁਹੰਡ-ਖੱਡ ਦੀ ਹੇਠਲੀ ਟੈਰੇਸ ’ਤੇ ਪਹੁੰਚ ਗਏ ਜਿਸ ਦੀ ਉਮਰ ਪਤਾ ਕੀਤੀ ਗਈ ਸੀ। ਅਸੀਂ ਪਿੰਡ ਦੈਹਣੀ ਤੋਂ ਲੁਹੰਡ ਖੱਡ ਟੱਪ ਕੇ ਪਰ੍ਹਾਂ ਖੇਤਾਂ ਵਿੱਚ ਸਰਵੇਖਣ ਕਰਨ ਲੱਗਿਆਂ ਦੇਖਿਆ ਕਿ ਓਥੇ ਬੜੇ ਵੱਡੇ ਖੇਤਰਫਲ ਵਿੱਚ ਕਿੰਨੇ ਸਾਰੇ ਸੋਆਨੀਅਨ ਪ੍ਰਕਾਰ ਦੇ ਪੱਥਰ ਸੰਦ ਮੌਜੂਦ ਹਨ। ਉਨ੍ਹਾਂ ਨਾਲ ਹੜੱਪਾ ਸੱਭਿਅਤਾ ਦੇ ਅਾਖ਼ਰੀ ਦੌਰ ਦੀਆਂ ਠੀਕਰਾਂ ਵੀ ਸਨ, ਪਰ ਹੜੱਪਨ ਬਰਤਨਾਂ ਬਾਰੇ (ਪ੍ਰਚੱਲਤ ਧਾਰਨਾ ਅਨੁਸਾਰ) ਅਸੀਂ ਇਹੀ ਸਮਝਿਆ ਕਿ ਇਹ ਬਾਅਦ ਵਿੱਚ ਇੱਥੇ ਆਏ ਹੋਣਗੇ। ਸਾਡਾ ਖੋਜ ਪੱਤਰ ‘ਕਰੰਟ ਸਾਇੰਸ’ ਵਿੱਚ ਛਪ ਗਿਆ, ਇਹ ਸਿੱਟਾ ਦੱਸਦੇ ਹੋਏ ਕਿ ਪੱਥਰ ਯੁੱਗ ਦਾ ਕਾਲ ਲੱਖ-ਡੇਢ ਲੱਖ ਸਾਲ ਦੀ ਬਜਾਏ ਹੁਣ ਵੀਹ ਕੁ ਹਜ਼ਾਰ ਸਾਲ ਤਕ ਆ ਗਿਆ ਹੈ। ਉਸ ਤੋਂ ਪਿੱਛੋਂ ਅਸੀਂ ਨੰਗਲ ਕੋਲ ਦਰਿਆ ਸਤਲੁਜ ਦੀਆਂ ਟੈਰੇਸਾਂ ਤੋਂ ਸੈਂਕੜੇ ਪੱਥਰ ਸੰਦ ਲੱਭੇ। ਇਨ੍ਹਾਂ ਵਿੱਚੋਂ ਕਈ ਬਹੁਤ ਨਵੀਂ ਕਿਸਮ ਦੇ ਵੀ ਸਨ। ਹੜੱਪਨ ਠੀਕਰਾਂ ਵੀ ਨਾਲ ਹੀ ਮਿਲਦੀਆਂ ਰਹੀਆਂ। ਫਿਰ ਜਦੋਂ ਵਾਡੀਆ ਇੰਸਟੀਚਿਊਟ (ਦੇਹਰਾਦੂਨ) ਤੋਂ ਉਸ ਟੈਰੇਸ ਦੀ ਉਮਰ ਪਤਾ ਕਰਵਾਈ ਉਹ ਤਾਂ ਤਕਰੀਬਨ ਚਾਰ ਹਜ਼ਾਰ ੲੀਸਾ ਪੂਰਵ ਹੀ ਨਿਕਲੀ। ਮਨੁੱਖ ਟੈਰੇਸ ਦੇ ਬਣਨ ਪਿੱਛੋਂ ਹੀ ਉਸ ਉਪਰ ਆ ਸਕਦਾ ਹੈ। ਇਸ ਲਈ ਇਹ ਪਤਾ ਲੱਗਿਆ ਕਿ ਚਾਰ ਹਜ਼ਾਰ ਸਾਲ ੲੀਸਾ ਪੂਰਵ ਤੋਂ ਬਾਅਦ ਤਕ ਇੱਥੇ ਪੱਥਰ ਯੁੱਗ ਹੀ ਸੀ। 2004 ਵਿੱਚ ਅਸੀਂ ਏਐੱਸਆਈ (ਦਿੱਲੀ) ਤੋਂ ਇਜਾਜ਼ਤ ਲੈ ਕੇ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਜ਼ਿਲ੍ਹੇ ਦੇ ਇੱਕ ਸਥਾਨ ’ਤੇ ਖੁਦਾਈ ਕੀਤੀ। ਉਸ ਖੁਦਾਈ ਵਿੱਚੋਂ ਸਾਨੂੰ ਹਜ਼ਾਰਾਂ ਪੱਥਰ ਸੰਦਾਂ ਦੇ ਨਾਲ ਨਾਲ ਹੜੱਪਾ ਸਭਿਅਤਾ ਦੇ ਆਖ਼ਰੀ ਦੌਰ ਦੀਆਂ ਠੀਕਰਾਂ ਵੀ ਮਿਲੀਆਂ। ਲੇਟ-ਹੜੱਪਨ ਕਾਲ ਦੀ ਉਮਰ ਤਿੰਨ ਤੋਂ ਚਾਰ ਹਜ਼ਾਰ  ਸਾਲ ੲੀਸਾ ਪੂਰਵ ਨਿਰਧਾਰਤ ਹੋ ਚੁੱਕੀ ਹੈ। ਜਦੋਂ ਅਸੀਂ ਖੁਦਾਈ ’ਚੋਂ ਮਿਲੀ ਇੱਕ ਠੀਕਰ ਦੀ ‘ਲੁਮੀਨਿਸੈਂਸ ਡੇਟਿੰਗ’ ਤਕਨੀਕ ਨਾਲ ਉਮਰ ਕਢਵਾਈ ਤਾਂ ਉਹ ਵੀ ਅੱਜ ਤੋਂ ਤਕਰੀਬਨ ਚਾਰ ਹਜ਼ਾਰ ਸਾਲ ਪੁਰਾਣੀ ਹੀ ਨਿਕਲੀ।ਫਿਰ ਅਸੀਂ ਇੱਕ ਤਸਦੀਕਸ਼ੁਦਾ ਲੇਟ-ਹੜੱਪਨ ਸਾਈਟ ਬਾੜਾ ਦੇ ਥੇਹ ’ਤੇ ਗਏ। ਹੈਰਾਨੀ ਦੀ ਗੱਲ ਹੈ ਕਿ ਓਥੇ ਵੀ ਸਾਨੂੰ ਸੋਆਨੀਅਨ ਪ੍ਰਕਾਰ ਦੇ ਪੱਥਰ ਸੰਦ ਮਿਲ ਗਏ, ਜੋ ਪਹਿਲੇ ਖੋਜੀਆਂ ਦੁਆਰਾ ਨਜ਼ਰਅੰਦਾਜ਼ ਕਰ ਦਿੱਤੇ ਗਏ ਸਨ। ਜੇ ਉਨ੍ਹਾਂ ਨੂੰ ਅਜਿਹੇ ਸੰਦ ਵੀ ਮਿਲੇ ਸਨ ਤਾਂ ਸ਼ਾਇਦ ਉਹ ਇਨ੍ਹਾਂ ਦਾ ਮਹੱਤਵ ਨਹੀਂ ਸਮਝ ਸਕੇ। ਪੱਥਰ ਸੰਦ ਸਾਨੂੰ ਇੱਕ ਹੋਰ ਹੜੱਪਾ ਕਾਲ ਦੀ ਥਾਂ ਢੇਰ ਮਾਜਰਾ ਤੋਂ ਵੀ ਮਿਲ ਗਏੇ। ਅਸੀਂ ਬਾਅਦ ਵਿੱਚ ਸ਼ਿਵਾਲਿਕ ਪਹਾੜੀਆਂ ਵਿੱਚ ਦੂਰ-ਦੂਰ ਸਥਿਤ ਤਕਰੀਬਨ ਤਿੰਨ ਦਰਜਨ ਹੋਰ ਥਾਵਾਂ ਤੋਂ ਵੀ ਪੱਥਰ ਸੰਦਾਂ ਸਮੇਤ ਹੜੱਪਾ ਕਾਲ ਦੇ ਬਰਤਨਾਂ ਦੇ ਟੁਕੜੇ ਲੱਭ ਚੁੱਕੇ ਹਾਂ। ਇਸ ਸਭ ਬਾਰੇ ਸਾਡੇ ਖੋਜ ਪੱਤਰ ਪ੍ਰਸਿੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੋਜ ਰਸਾਲਿਆਂ ਵਿੱਚ ਛਪੇ ਹਨ। ਇਸ ਤਰ੍ਹਾਂ ਇਹ ਗੱਲ ਪੱਕੀ ਹੋ ਗਈ ਹੈ ਕਿ ਲੇਟ ਹੜੱਪਨ ਲੋਕ ਪੱਥਰ ਦੇ ਸੰਦ ਵਰਤਦੇ ਸਨ। ਇਸ ਸਾਰੀ ਖੋਜ ਦੇ ਸਿੱਟੇ ਪੂਰਵ-ਇਤਿਹਾਸ ਲਈ ਬਹੁਤ ਮਹੱਤਵਪੂਰਨ ਹੋ ਸਕਦੇ ਹਨ। ਇਸ ਨਵੀਂ ਖੋਜ ਤੋਂ ਇਹ ਪਤਾ ਚੱਲਦਾ ਹੈ ਕਿ ਉੱਤਰ-ਪੱਛਮੀ ਭਾਰਤ ਵਿੱਚ ਪੱਥਰ ਯੁੱਗ ਓਨਾ ਪੁਰਾਣਾ ਨਹੀਂ ਜਿੰਨਾ ਪਹਿਲਾਂ ਸਮਝਿਆ ਜਾਂਦਾ ਸੀ। ਦੂਜਾ ਇਹ ਕਿ ਤਿੰਨ-ਚਾਰ ਹਜ਼ਾਰ ਸਾਲ ਪਹਿਲਾਂ ਤਕ ਉੱਤਰ-ਪੱਛਮੀ ਭਾਰਤ ਦੇ ਕਈ ਇਲਾਕਿਆਂ ਵਿੱਚ ਪੱਥਰ ਦੇ ਸੰਦ ਵਰਤੇ ਜਾਂਦੇ ਸਨ। ਅਜਿਹੇ ਸੰਦ ਹੜੱਪਾ ਸੱਭਿਅਤਾ ਦੇ ਆਖ਼ਰੀ ਦੌਰ ਦੇ ਲੋਕ ਵਰਤ ਰਹੇ ਸਨ। ਇਸ ਤੋਂ ਸਾਨੂੰ ਇਹ ਅੰਦਾਜ਼ਾ ਹੋਇਆ ਕਿ ੳੁਨ੍ਹਾਂ ਲੋਕਾਂ ਨੂੰ  ਧਾਤ ਨਹੀਂ ਮਿਲਦੀ ਹੋਣੀ ਜਿਸ ਕਰਕੇ ਉਹ ਪੱਥਰ ਦੇ ਸੰਦ ਵਰਤਣ ਲੱਗ ਪਏੇ।ਤਕਰੀਬਨ 2500 ਸਾਲ ਈਸਾ ਪੂਰਵ ਤੋਂ 1900 ਸਾਲ ਈਸਾ ਪੂਰਵ (ਅੱਜ ਤੋਂ 4500 ਤੋਂ 3900 ਸਾਲ ਪਹਿਲਾਂ) ਤਕ ਸਿੰਧੂ ਘਾਟੀ ਜਾਂ ਹੜੱਪਾ ਸੱਭਿਅਤਾ ਆਪਣੀ ਉੱਨਤੀ ਦੀ ਸਿਖਰ ’ਤੇ ਸੀ। ਉਨ੍ਹਾਂ ਦੇ ਦੂਰ-ਦੁਰਾਡੇ ਤਕ ਵਪਾਰਕ ਸਬੰਧ ਬਣ ਚੁੱਕੇ ਸਨ। ਉਹ ਤਾਂਬਾ-ਕਾਂਸਾ ਧਾਤਾਂ ਵਰਤਦੇ ਸਨ। ਉਨ੍ਹਾਂ ਨੇ ਇੱਕ ਲਿੱਪੀ ਵੀ ਬਣਾ ਲਈ ਸੀ ਜੋ ਅਜੇ ਤਕ ਪੜ੍ਹੀ ਨਹੀਂ ਜਾ ਸਕੀ। ਹੜੱਪਾ ਵਾਸੀ ਘੱਗਰ-ਹਕਰਾ, ਰਾਵੀ ਤੇ ਦਰਿਆ ਸਿੰਧ ਦੀਆਂ ਵਾਦੀਆਂ ਵਿੱਚ ਇੱਕ ਅਮੀਰ ਸੱਭਿਅਤਾ ਵਜੋਂ ਵਿਚਰ ਰਹੇ ਸਨ ਜਿਸ ਦੇ ਇਤਿਹਾਸ ਬਾਰੇ ਅਸੀਂ ਸਾਰੇ ਜਾਣੂੰ ਹਾਂ। ਉਨ੍ਹਾਂ ਦੇ ਸਮੇਂ ਦੌਰਾਨ ਹੀ ਧਰਤੀ ’ਤੇ ਵਿਸ਼ਵ ਵਿਆਪੀ ਖੁਸ਼ਕ ਸਮਾਂ ਸ਼ੁਰੂ ਹੋ ਗਿਆ। ਉੱਤਰ-ਪੱਛਮੀ ਭਾਰਤ ਵਿੱਚ ਦਰਿਆ ਸੁੱਕਣ ਲੱਗੇ ਤੇ ਕਾਲ ਪੈਣ ਲੱਗਾ। ਘੱਗਰ-ਹਕਰਾ (ਜਿਸ ਨੂੰ ਸਰਸਵਤੀ ਵੀ ਕਿਹਾ ਜਾਂਦਾ ਹੈ)
2021-08-0708 minIMPB DISCOURSIYA PODCAST SHOW2021-08-0605 minIMPB DISCOURSIYA PODCAST SHOW2021-08-0605 min