podcast
details
.com
Print
Share
Look for any podcast host, guest or anyone
Search
Showing episodes and shows of
Jagbani
Shows
Jagbani
ਸ਼ੂਗਰ ਵਾਲਿਆਂ ਲਈ ਵੈਦ ਸੁਭਾਸ਼ ਗੋਇਲ ਨੇ ਦੱਸੇ ਕਮਾਲ ਦੇ ਨੁਸਖ਼ੇ, ਜਾਣੋ ਗੰਨੇ ਦੇ ਜੂਸ ਤੇ ਫਰੂਟ ਦੇ ਫਾਇਦੇ
ਸ਼ੂਗਰ ਵਾਲਿਆਂ ਲਈ ਵੈਦ ਸੁਭਾਸ਼ ਗੋਇਲ ਨੇ ਦੱਸੇ ਕਮਾਲ ਦੇ ਨੁਸਖ਼ੇ, ਜਾਣੋ ਗੰਨੇ ਦੇ ਜੂਸ ਤੇ ਫਰੂਟ ਦੇ ਫਾਇਦੇ
2024-07-15
20 min
Jagbani
ਕਿਸੇ ਦੀ ਜ਼ਮੀਨ ਦੱਬਣ ਵਾਲਾ ਬਦਮਾਸ਼ ਕਿਵੇਂ ਬਣਿਆ ਮਨੁੱਖਤਾ ਦਾ ਸਭ ਤੋਂ ਵੱਡਾ ਸੇਵਾਦਾਰ, Insight Story Of Gurpreet Mintu
ਕਿਸੇ ਦੀ ਜ਼ਮੀਨ ਦੱਬਣ ਵਾਲਾ ਬਦਮਾਸ਼ ਕਿਵੇਂ ਬਣਿਆ ਮਨੁੱਖਤਾ ਦਾ ਸਭ ਤੋਂ ਵੱਡਾ ਸੇਵਾਦਾਰ, Insight Story Of Gurpreet Mintu ਵਾਕਿਆ ਇੰਝ ਵਰਤਦੀ ਮਾਹਰਾਜ ਦੀ ਕਲਾ ਰੌਂਗਟੇ ਖੜੇ ਕਰ ਦੇਣਗੀਆਂ 22 ਦੀਆਂ ਗੱਲਾਂ
2024-06-20
51 min
Jagbani
Fatty Liver ਦੇ ਸ਼ਿਕਾਰ ਹੋ, ਤਾਂ ਸੁਣੋ ਵੈਦ Subash Goyal ਦੇ ਇਹ ਨੁਸਖੇ,ਸ਼ਰਾਬ ਪੀਣ ਵਾਲੇ ਵੀ ਜਰੂਰ ਦੇਖੋ ਇਹ Video
Fatty Liver ਦੇ ਸ਼ਿਕਾਰ ਹੋ, ਤਾਂ ਸੁਣੋ ਵੈਦ Subash Goyal ਦੇ ਇਹ ਨੁਸਖੇ,ਸ਼ਰਾਬ ਪੀਣ ਵਾਲੇ ਵੀ ਜਰੂਰ ਦੇਖੋ ਇਹ Video
2024-06-14
30 min
Jagbani
CM House ਸੰਗਰੂਰ ਤੋਂ ਸੁਣੋ ਮੁੱਖ ਮੰਤਰੀ ਭਗਵੰਤ ਮਾਨ ਨਾਲ Live ਗੱਲਬਾਤ
CM House ਸੰਗਰੂਰ ਤੋਂ ਸੁਣੋ ਮੁੱਖ ਮੰਤਰੀ ਭਗਵੰਤ ਮਾਨ ਨਾਲ Live ਗੱਲਬਾਤ
2024-05-30
29 min
Jagbani
ਸਾਬਕਾ MP Naresh Gujral ਦਾ ਦਾਅਵਾ ਜੇ ਹੁੰਦਾ ਗੱਠਜੋੜ ਅਸੀਂ ਜਿੱਤਦੇ 11 ਸੀਟਾਂ , ਸੁਣੋਂ ਪੂਰਾ ਇੰਟਰਵਿਊ
ਸਾਬਕਾ MP Naresh Gujral ਦਾ ਦਾਅਵਾ ਜੇ ਹੁੰਦਾ ਗੱਠਜੋੜ ਅਸੀਂ ਜਿੱਤਦੇ 11 ਸੀਟਾਂ , ਸੁਣੋਂ ਪੂਰਾ ਇੰਟਰਵਿਊ ਅਕਾਲੀ ਦਲ,ਸੁਖਬੀਰ ਬਾਦਲ ,ਚੋਣਾਂ ਨੂੰ ਲੈ ਕੇ ਖ਼ਾਸ ਗੱਲਬਾਤ
2024-05-30
23 min
Jagbani
ਕਿਉਂ ਬਦਲਦੇ ਵਾਰ ਵਾਰ ਪਰਟੀਆਂ?, Y Plus ਸਕਿਉਰਿਟੀ ‘ਤੇ ਸੁਣ ਲਓ ਜਵਾਬ BJP ਉਮੀਦਵਾਰ SUSHIL RINKU ਨਾਲ ਇੰਟਰਵਿਊ
ਕਿਉਂ ਬਦਲਦੇ ਵਾਰ ਵਾਰ ਪਰਟੀਆਂ?, Y Plus ਸਕਿਉਰਿਟੀ ‘ਤੇ ਸੁਣ ਲਓ ਜਵਾਬ BJP ਉਮੀਦਵਾਰ SUSHIL RINKU ਨਾਲ ਇੰਟਰਵਿਊ
2024-05-30
20 min
Jagbani
ਭਾਜਪਾ ਨੇਤਾ Manoranjan Kalia ਨੇ Sukhbir Badal 'ਤੇ ਬੋਲਿਆ ਹਮਲਾ, ਕਿਹਾ ਪਰਿਵਾਰ ਨਹੀਂ ਚੱਲ ਰਿਹਾ
ਭਾਜਪਾ ਨੇਤਾ Manoranjan Kalia ਨੇ Sukhbir Badal 'ਤੇ ਬੋਲਿਆ ਹਮਲਾ, ਕਿਹਾ ਪਰਿਵਾਰ ਨਹੀਂ ਚੱਲ ਰਿਹਾ, ਪਾਰਟੀ ਕਿਵੇਂ ਚਲਾਉਣਗੇ, ਦੇਖੋ Live
2024-05-29
19 min
Jagbani
ਕਿਸਾਨੀ ਮਸਲੇ 'ਤੇ ਜਾਖੜ ਨੂੰ ਸਿੱਧੇ ਸਵਾਲ,Hans Raj Hans ਦੀ ਧਮਕੀ ?Channi ,Bajwa ਦੇ ਮਸਲੇ 'ਤੇ ਹੋਏ ਤਿੱਖੇ ਸਵਾਲ
ਕਿਸਾਨੀ ਮਸਲੇ 'ਤੇ ਜਾਖੜ ਨੂੰ ਸਿੱਧੇ ਸਵਾਲ, Hans Raj Hans ਦੀ ਧਮਕੀ ? Channi ਤੇ Bajwa ਦੇ ਮਸਲੇ 'ਤੇ ਵੀ ਹੋਏ ਤਿੱਖੇ ਸਵਾਲ Punjab ਲਈ BJP ਦਾ ਕੀ PLAN ? ਕਾਂਗਰਸ ਨੂੰ ਹਿੰਦੂ ਕਿਉਂ ਨਾ ਪਾਉਣ ਵੋਟ ? ਸੁਨੀਲ ਜਾਖੜ ਦਾ Exclusive Interview
2024-05-29
50 min
Jagbani
BJP ਨਹੀਂ ਕਰੇਗੀ 200 ਪਾਰ ,INDIA ਗੱਠਜੋੜ ਦੀ ਬਣੇਗੀ ਸਰਕਾਰ ਕਾਂਗਰਸੀ ਆਗੂ Shashi Tharoor ਨਾਲ ਇੰਟਰਵਿਊ
ਸੁਣੋਂ UN 'ਚ ਨੌਕਰੀ ਕਰਨ ਤੋਂ ਲੈ ਕੇ MP ਬਣਨ ਦਾ ਸਫ਼ਰ Shashi Tharoor ਦੀ ਕਿਹੜੀ ਇੱਛਾ ਰਹਿ ਗਈ ਬਾਕੀ ਕਿਵੇਂ ਸਮਾਂ ਕੱਢ ਲਿਖਦੇ ਕਿਤਾਬਾਂ Tharoor
2024-05-28
41 min
Jagbani
Anmol Kwatra ਕਿਉਂ ਨਹੀਂ ਲੈਂਦਾ ਖਾਤਿਆਂ 'ਚ ਪੈਸੇ, 'ਏਕ ਜ਼ਰੀਆ' ਦਾ ਬਦਲੇਗਾ 'ਨਜ਼ਰੀਆ', ਸੁਣੋ ਦਿਲਚਸਪ Interview
Anmol Kwatra ਕਿਉਂ ਨਹੀਂ ਲੈਂਦਾ ਖਾਤਿਆਂ 'ਚ ਪੈਸੇ, 'ਏਕ ਜ਼ਰੀਆ' ਦਾ ਬਦਲੇਗਾ 'ਨਜ਼ਰੀਆ', ਸੁਣੋ ਦਿਲਚਸਪ Interview
2024-05-25
50 min
Jagbani
Partap Bajwa ਨਾਲ Exclusive ਇੰਟਰਵਿਊ, ਬਿੱਟੂ, ਵੜਿੰਗ ਦੀ ਜੰਗ ਤੋਂ ਇਲਾਵਾ ਸੁਣੋ ਸੰਗਰੂਰ ਦੀ ਭਵਿੱਖਬਾਣੀ |
Partap Bajwa ਨਾਲ Exclusive ਇੰਟਰਵਿਊ, ਬਿੱਟੂ, ਵੜਿੰਗ ਦੀ ਜੰਗ ਤੋਂ ਇਲਾਵਾ ਸੁਣੋ ਸੰਗਰੂਰ ਦੀ ਭਵਿੱਖਬਾਣੀ |
2024-05-23
43 min
Jagbani
ਬਾਪੂ 3 ਵਾਰ ਰਿਹਾ MP, ਮੁੰਡੇ ਨੇ ਕੀਤੀ ਪਿੰਡ ਦੀ ਸਰਪੰਚੀ, ਹੁਣ ਸੁਖਬੀਰ ਬਾਦਲ ਨੇ ਦਿੱਤੀ ਲੋਕ ਸਭਾ ਦੀ ਟਿਕਟ
ਬਾਪੂ 3 ਵਾਰ ਰਿਹਾ MP, ਮੁੰਡੇ ਨੇ ਕੀਤੀ ਪਿੰਡ ਦੀ ਸਰਪੰਚੀ, ਹੁਣ ਸੁਖਬੀਰ ਬਾਦਲ ਨੇ ਦਿੱਤੀ ਲੋਕ ਸਭਾ ਦੀ ਟਿਕਟ, ਸੁਣੋ ਨਰਦੇਵ ਸਿੰਘ Bobby Maan ਦਾ Exclusive Interview
2024-05-20
38 min
Jagbani
Exclusive: ਰਾਜਾ ਵੜਿੰਗ ਦਾ ਦਾਅਵਾ, ਬਿੱਟੂ, ਬੀਬੀ ਬਾਦਲ ‘ਤੇ ਪ੍ਰਨੀਤ ਕੌਰ ਦੀ ਹੋਵੇਗੀ ਹਾਰ
Exclusive: ਰਾਜਾ ਵੜਿੰਗ ਦਾ ਦਾਅਵਾ, ਬਿੱਟੂ, ਬੀਬੀ ਬਾਦਲ ‘ਤੇ ਪ੍ਰਨੀਤ ਕੌਰ ਦੀ ਹੋਵੇਗੀ ਹਾਰ, ਕਿਹਾ ਖਹਿਰਾ ਦੇ ਬਿਆਨ ਨਾਲ ਸਹਿਮਤ ਨਹੀਂ
2024-05-20
28 min
Jagbani
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਮੀਦਵਾਰ Kuldeep Dhaliwal ਨਾਲ ਗੱਲਬਾਤ, ਦੇਖੋ Exclusive Interview
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪ ਦੇ ਉਮੀਦਵਾਰ Kuldeep Dhaliwal ਨਾਲ ਖਾਸ ਗੱਲਬਾਤ ਕੀਤੀ ਗਈ ਹੈ। ਇਸ ਗੱਲਬਾਤ ਦੌਰਾਨ ਉਹਨਾਂ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ ਹੈ ਓਥੇ ਹੀ ਵਿਰੋਧੀਆਂ ਨੂੰ ਜਵਾਬ ਦਿੱਤੇ ਨੇ। Kuldeep Dhaliwal ਨੇ ਬੋਲਦਿਆਂ ਕਿਹਾ ਸੀ ਕਾਂਗਰਸ ਖੁਦ ਨੂੰ ਖਤਮ ਕਰ ਰਹੀ ਹੈ ਤੇ ਸੁਖਬੀਰ ਸਿੰਘ ਬਾਦਲ ਆਪਣੇ ਰਿਸ਼ਤੇਦਾਰਾਂ ਤੋਂ ਹੀ ਡਰਨ ਲੱਗ ਪਏ ਹਨ ,ਹੋਰ ਕੀ ਕੁਝ ਬੋਲਿਆ PODCAST ਸੁਣੋਂ
2024-05-04
24 min
Jagbani
Sangrur ਤੋਂ ਉਮੀਦਵਾਰ ਮੰਤਰੀ Meet Hayer ਨਾਲ ਗੱਲਬਾਤ, ਦੇਖੋ Exclusive Interview
ਲੋਕ ਸਭਾ ਉਮੀਦਵਾਰ ਮੀਤ ਹੇਅਰ ਨਾਲ ਖਾਸ ਗੱਲਬਾਤ, ਸੁਣੋ ਕੀ ਹੈ ਸੰਗਰੂਰ ਦੇ ਲੋਕਾਂ ਲਈ PLAN
2024-05-02
20 min
Jagbani
ਪਹਿਲੀ ਵਾਰ Binnu Dhillon ਨੇ BJP ਦੇ ਵਾਇਰਲ ਪੋਸਟਰ ਤੋਂ ਚੁੱਕਿਆ ਪਰਦਾ, ਸਿਆਸਤ 'ਚ ਜਾਣ ਬਾਰੇ ਕਰ 'ਤਾ ਵੱਡਾ ਖੁਲਾਸਾ
Binnu Dhillon ਨੇ ਪਹਿਲੀ ਵਾਰ ਸਿਆਸਤ 'ਚ ਜਾਣ ਬਾਰੇ ਖੋਲ੍ਹੇ ਰਾਜ਼, CM ਮਾਨ ਨੂੰ ਮਿਲਕੇ ਕਿਵੇਂ ਦਾ ਹੁੰਦੈ ਮਹਿਸੂਸ, ਸੁਣੋ ਦਿਲਚਸਪ ਤੇ ਅਣਸੁਣੇ ਕਿੱਸੇ
2024-05-02
51 min
Jagbani
ਚੰਡੀਗੜ੍ਹ ਛੱਡ ਪਿੰਡ ਵਸਿਆ ਕੰਵਰ ਗਰੇਵਾਲ, ਕਿਉਂ ਸਕੂਲ ਨਹੀਂ ਜਾਂਦੇ ਕਲਾਕਾਰ ਦੇ ਨਿਆਣੇ, ਕਿਸਾਨੀ ਅੰਦੋਲਨ ਬਾਰੇ ਵੀ ਹੋਈਆਂ ਗੱਲਾਂ, ਸੁਣੋ ਦਿਲਚਸਪ ਕਿੱਸੇ
ਕੰਵਰ ਗਰੇਵਾਲ ਨੇ ਕਿਉਂ ਸਕੂਲ ਨਹੀਂ ਪਾਏ ਆਪਣੇ ਬੱਚੇ, ਚੰਡੀਗੜ੍ਹ ਛੱਡ ਪਿੰਡ 'ਚ ਕਿਉਂ ਪਾਈ ਕੋਠੀ, ਕਿਸਾਨੀ ਅੰਦੋਲਨ ਬਾਰੇ ਵੀ ਖੁੱਲਕੇ ਬੋਲੇ ਗਰੇਵਾਲ
2024-05-02
1h 13
Jagbani
ਗਠਜੋੜ ਦੀ ਗੱਲ ‘ਤੇ ਜਾਖੜ ਨੇ ਦੱਸੀ ਸੱਚਾਈ, CM ਮਾਨ ਨੂੰ ਦਿੱਤੀ ਦਾਦ,ਕਿਹਾ ਗੋਡਿਆਂ ਭਾਰ ਕਰ ਦਿੱਤੀ ਕਾਂਗਰਸ
CM ਮਾਨ ਨੇ ਗੋਡਿਆਂ ਭਾਰ ਕਰਤੀ ਕਾਂਗਰਸ, ਕਾਂਗਰਸ ਛੱਡ ਭਾਜਪਾ 'ਚ ਜਾਣ ਦਾ ਕਿਉਂ ਲੈਣਾ ਪੈ ਗਿਆ ਫੈਸਲਾ
2024-05-02
48 min
Jagbani
ਕੈਨੇਡਾ ਛੱਡ ਪੰਜਾਬ ਆਉਣਗੇ ਨਛੱਤਰ ਗਿੱਲ, ਸੁਣੋ ਅਣਸੁਣੇ ਕਿੱਸੇ ਤੇ ਕਮਾਲ ਦੇ ਗੀਤ
ਹਿੱਕ ਦੇ ਜ਼ੋਰ 'ਤੇ ਗਾਉਣ ਵਾਲੇ ਨਛੱਤਰ ਗਿੱਲ ਕੈਨੇਡਾ ਛੱਡ ਆਉਣਗੇ ਪੰਜਾਬ, ਸੁਣੋ ਜ਼ਿੰਦਗੀ ਦੇ ਅਣਸੁਣੇ ਤੇ ਕਮਾਲ ਦੇ ਕਿੱਸੇ
2024-05-02
52 min
Jagbani
Karamjit Anmol ਲਈ Gippy,Ghugi ਤੇ ਭੱਲਾ ਕਰਨਗੇ ਪ੍ਰਚਾਰ, ਸੁਣੋ ਫ਼ਰੀਦਕੋਟ ਲਈ ਕੀ ਹੈ ਪਲਾਨ ਨਾਲ ਪਰਿਵਾਰਕ ਕਿੱਸੇ
Karamjit Anmol ਲਈ Gippy,Ghugi ਤੇ ਭੱਲਾ ਕਰਨਗੇ ਪ੍ਰਚਾਰ, ਸੁਣੋ ਫ਼ਰੀਦਕੋਟ ਲਈ ਕੀ ਹੈ ਪਲਾਨ ਨਾਲ ਪਰਿਵਾਰਕ ਕਿੱਸੇ
2024-05-01
30 min
Jagbani
Jagbani News Headlines
State, National and International News
2020-11-27
10 min