Look for any podcast host, guest or anyone
Showing episodes and shows of

Manpreet Ratia Deol

Shows

- Punjabi Kahaaniyan- Classics and New- Punjabi Kahaaniyan- Classics and NewBaba Waapis Aa Gaya by Roop Dhillon ( Part 2)Baba Waapis Aa Gaya part 2,2024-07-2618 min- Punjabi Kahaaniyan- Classics and New- Punjabi Kahaaniyan- Classics and NewBaba Waapis Aa Gia by Roop Dhillon(part 1)One of the best stories of Roop Dhillon. Narrated by Manpreet Ratia in 2 parts..2024-04-0124 min- Punjabi Kahaaniyan- Classics and New- Punjabi Kahaaniyan- Classics and NewKendar Bindu - ਸਿਮਰਨ ਧਾਲੀਵਾਲਅਜ ਦੇ ਯੁਗ ਦੀ ਪੁਰਾਨੀ ਕਹਾਣੀ2022-09-1726 min- Punjabi Kahaaniyan- Classics and New- Punjabi Kahaaniyan- Classics and Newਸੁਕੂਨ ਜੋ ਦੁਨੀਆ ਵਿਚ ਨਹੀਂ ਹੈ। ਕਾਵਿ ਸੰਗ੍ਰਹਿ-ਮਨਪ੍ਰੀਤ ਸਿੱਧੂ & ਸਰਬਜੀਤ ਕੌਰਪੰਜਾਬੀ ਕਵਿਤਾਵਾਂ ਦੀ ਖੂਬਸੂਰਤ ਸੰਗ੍ਰਹਿ।2021-09-2209 min- Punjabi Kahaaniyan- Classics and New- Punjabi Kahaaniyan- Classics and NewAddi Dhupp Addi Chaan by Simran DhaliwalSimran Dhaliwal ji di ik navi khatti meethi kahaani....2021-09-2214 min- Punjabi Kahaaniyan- Classics and New- Punjabi Kahaaniyan- Classics and Newਜੀ ਸਲਾਮ ਆਖਣਾ। ਕਾਵਿ - ਸੁਰਜੀਤ ਪਾਤਰ ਜੀ। ਆਵਾਜ਼- ਮਨਪ੍ਰੀਤ ਰਤੀਆ ਦਿਓਲਜੀ ਸਲਾਮ ਆਖਣਾਂ ਕਹੇ ਸਤਲੁਜ ਦਾ ਪਾਣੀ ਆਖੇ ਬਿਆਸ ਦੀ ਰਵਾਨੀ ਸਾਡਾ ਜੇਹਲਮ-ਝਨਾਬ ਨੂੰ ਸਲਾਮ ਆਖਣਾਂ ਅਸੀਂ ਮੰਗਦੇ ਹਾਂ ਖੈਰਾਂ ਸੁਬਹ-ਸ਼ਾਮ ਆਖਣਾਂ ਜੀ ਸਲਾਮ ਆਖਣਾਂ ਰਾਵੀ ਇੱਧਰ ਵੀ ਵਗੇ ਰਾਵੀ ਉੱਧਰ ਵੀ ਵਗੇ ਲੈ ਕੇ ਜਾਂਦੀ ਕੋਈ ਸੁੱਖ ਦਾ ਸੁਨੇਹਾ ਜਿਹਾ ਲੱਗੇ ਏਦੀ ਤੋਰ ਨੂੰ ਹੀ ਪਿਆਰ ਦਾ ਪੈਗ਼ਾਮ ਆਖਣਾਂ ਅਸੀਂ ਮੰਗਦੇ ਹਾਂ ਖੈਰਾਂ ਸੁਬਹ-ਸ਼ਾਮ ਆਖਣਾਂ ਜੀ ਸਲਾਮ ਆਖਣਾਂ ਜਿੱਥੇ ਸੱਜਣਾਂ ਦੀ ਪੈੜ ਜਿੱਥੇ ਗੂੰਜਦੇ ਨੇ ਗੀਤ ਜਿੱਥੇ ਪੁੱਗਦੀਆਂ ਪ੍ਰੀਤਾਂ ਓਹੀ ਥਾਂਵਾਂ ਨੇ ਪੁਨੀਤ ਉਨ੍ਹਾਂ ਥਾਂਵਾਂ ਤਾਈਂ ਸਾਡਾ ਪ੍ਰਣਾਮ ਆਖਣਾਂ ਅਸੀਂ ਮੰਗਦੇ ਹਾਂ ਖੈਰਾਂ ਸੁਬਹ-ਸ਼ਾਮ ਆਖਣਾਂ ਜੀ ਸਲਾਮ ਆਖਣਾਂ ਸਦਾ ਮਿਲਣਾਂ ਹੈ ਸੀਨਿਆਂ 'ਚ ਨਿੱਘਾ ਪਿਆਰ ਲੈ ਕੇ ਅਤੇ ਵਿੱਛੜਣਾਂ ਏ ਮਿਲਣੇ ਦਾ ਇਕਰਾਰ ਲੈ ਕੇ ਕਿਸੇ ਸ਼ਾਮ ਨੂੰ ਨਾ ਅਲਵਿਦਾ ਦੀ ਸ਼ਾਮ ਆਖਣਾਂ ਅਸੀਂ ਮੰਗਦੇ ਹਾਂ ਖੈਰਾਂ ਸੁਬਹ-ਸ਼ਾਮ ਆਖਣਾਂ ਜੀ ਸਲਾਮ ਆਖਣਾਂ2021-08-0702 min- Punjabi Kahaaniyan- Classics and New- Punjabi Kahaaniyan- Classics and Newਲੱਗੀ ਨਜ਼ਰ ਪੰਜਾਬ ਨੂੰ - ਸੁਰਜੀਤ ਪਾਤਰ ਜੀ ਦੀ ਕਵਿਤਾਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂ ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ ਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀ ਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇ ਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ ਵੱਢਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ ਪਰ ਬੇਦੋਸ਼ਾ ਖ਼ੂਨ ਤਾਂ ਪੱਗਾਂ ਸਿਰ ਲੱਗਾ ਓਹੀ ਛਿੱਟੇ ਖ਼ੂਨ ਦੇ, ਬਣ ਗਏ ਬਹਾਨਾ ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ ਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ ਚੌਕ–ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ ਸਭ ਕੁਝ ਅੱਗ ਵਿਚ ਸੜ ਗਿਆ ਮਿਰਚਾਂ ਨਾ ਸੜੀਆਂ ਉਹ ਮਿਰਚਾਂ ਜ਼ਹਿਰੀਲੀਆਂ ਏਦ੍ਹੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿਚ ਸਾੜੋ । ਅੱਗ ਪਿਤਰਾਂ ਦੀ ਜੀਭ ਹੈ ਓਦੀ ਭੇਟਾ ਚਾੜ੍ਹੋ ਉਹ ਪਿਤਰਾਂ ਦਾ ਬੀਜਿਆ ਬੀਤੇ ਸੰਗ ਸਾੜੋ । ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ ।2021-08-0702 min- Punjabi Kahaaniyan- Classics and New- Punjabi Kahaaniyan- Classics and NewRabindranath Tagore...poemVoice Manpreet Ratia2021-07-2501 min- Punjabi Kahaaniyan- Classics and New- Punjabi Kahaaniyan- Classics and Newਵੱਡਾ ਡਾਕਟਰ- ਲੇਖਕ ਨਾਨਕ ਸਿੰਘ। voice - Mannpreet Ratia Deolਕਹਾਣੀ ਸੰਗ੍ਰਹਿ - ਮਿੱਧੇ ਹੋਏ ਫੁੱਲ। ਇਕ ਬੱਚੇ ਦੀ ਪਿਆਰੀ ਜਿਹੀ ਕਹਾਣੀ2021-06-1526 min- Punjabi Kahaaniyan- Classics and New- Punjabi Kahaaniyan- Classics and Newਰੱਬ ਆਪਣੇ ਅਸਲੀ ਰੂਪ ਵਿੱਚ- ਲੇਖਕ- ਨਾਨਕ ਸਿੰਘ ਜੀKahani sangrah - middhe hoye full2021-06-1509 min- Punjabi Kahaaniyan- Classics and New- Punjabi Kahaaniyan- Classics and Newਮਹਾਰਾਜਾ ਰਣਜੀਤ ਸਿੰਘ-22- ਮਹਾਰਾਜਾ ਦੇ ਸਿੰਘਜਰਨੈਲ਼ ਹਰੀ ਸਿੰਘ"ਨਲੂਆ"/ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ / ਅਕਾਲੀ ਫੂਲਾ ਸਿੰਘ2021-04-1812 min- Punjabi Kahaaniyan- Classics and New- Punjabi Kahaaniyan- Classics and Newਮਹਾਰਾਜਾ ਰਣਜੀਤ ਸਿੰਘ-21-ਕੰਵਰ ਨੌ ਨਿਹਾਲ ਸਿੰਘ ਤੇ ਮਹਾਰਾਜਾ ਦਲੀਪ ਸਿੰਘਮਹਾਰਾਜਾ ਰਣਜੀਤ ਸਿੰਘ-21-ਕੰਵਰ ਨੌ ਨਿਹਾਲ ਸਿੰਘ ਤੇ ਮਹਾਰਾਜਾ ਦਲੀਪ ਸਿੰਘ2021-04-1807 min- Punjabi Kahaaniyan- Classics and New- Punjabi Kahaaniyan- Classics and Newਮਹਾਰਾਜਾ ਰਣਜੀਤ ਸਿੰਘ-4ਮਹਾਰਾਜਾ ਰਣਜੀਤ ਸਿੰਘ-ਹਾਸ਼ਮਤ ਖਾਂ ਨੂੰ ਮਾਰਨਾ2021-04-1703 min- Punjabi Kahaaniyan- Classics and New- Punjabi Kahaaniyan- Classics and Newਮਹਾਰਾਜਾ ਰਣਜੀਤ ਸਿੰਘ-20-ਮਹਾਰਾਜਾ ਖੜਕ ਸਿੰਘ ਤੇ ਮਹਾਰਾਜਾ ਸ਼ੇਰ ਸਿੰਘਮਹਾਰਾਜਾ ਰਣਜੀਤ ਸਿੰਘ-ਦੇ ਕੁਝ ਕਿੱਸੇ ਟੈਂ ਓਹਨਾ ਨਾਲ ਜੁੜੇ ਸਿੰਘਾਂ ਦੇ ਕਿੱਸੇ2021-04-1707 min- Punjabi Kahaaniyan- Classics and New- Punjabi Kahaaniyan- Classics and Newਮਹਾਰਾਜਾ ਰਣਜੀਤ ਸਿੰਘ-19 ਵਿਲੱਖਣ ਚਿੱਤਰਮਹਾਰਾਜਾ ਰਣਜੀਤ ਸਿੰਘ-ਦੇ ਕੁਝ ਕਿੱਸੇ ਟੈਂ ਓਹਨਾ ਨਾਲ ਜੁੜੇ ਸਿੰਘਾਂ ਦੇ ਕਿੱਸੇ2021-04-1703 min- Punjabi Kahaaniyan- Classics and New- Punjabi Kahaaniyan- Classics and Newਮਹਾਰਾਜਾ ਰਣਜੀਤ ਸਿੰਘ-18 ਪਰਜਾ ਪਿਆਰ ਤੇ ਪਾਰਸਮਹਾਰਾਜਾ ਰਣਜੀਤ ਸਿੰਘ-ਦੇ ਕੁਝ ਕਿੱਸੇ ਟੈਂ ਓਹਨਾ ਨਾਲ ਜੁੜੇ ਸਿੰਘਾਂ ਦੇ ਕਿੱਸੇ2021-04-1707 min- Punjabi Kahaaniyan- Classics and New- Punjabi Kahaaniyan- Classics and Newਮਹਾਰਾਜਾ ਰਣਜੀਤ ਸਿੰਘ-17 ਬੇਰੀ ਦਾ ਕਿੱਸਾਮਹਾਰਾਜਾ ਰਣਜੀਤ ਸਿੰਘ-ਹਿਰ ਕਿੱਸੇ2021-04-1703 min- Punjabi Kahaaniyan- Classics and New- Punjabi Kahaaniyan- Classics and Newਮਹਾਰਾਜਾ ਰਣਜੀਤ ਸਿੰਘ-16 ਆਖ਼ਰੀ ਸਫ਼ਰਮਹਾਰਾਜਾ ਰਣਜੀਤ ਸਿੰਘ-16 ਆਖ਼ਰੀ ਸਫ਼ਰ2021-04-1704 min- Punjabi Kahaaniyan- Classics and New- Punjabi Kahaaniyan- Classics and Newਮਹਾਰਾਜਾ ਰਣਜੀਤ ਸਿੰਘ-15ਪੇਸ਼ਾਵਰ ਨੂੰ ਸਿੱਖ ਰਾਜ ਵਿੱਚ ਸ਼ਾਮਿਲ ਕਰਨਾ।। ਜਮਦੌਰ ਦੀ ਜਿੱਤ2021-04-1707 min- Punjabi Kahaaniyan- Classics and New- Punjabi Kahaaniyan- Classics and Newਮਹਾਰਾਜਾ ਰਣਜੀਤ ਸਿੰਘ 14, ਕਸ਼ਮੀਰ ਦੀ ਫ਼ਤਹਿਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 142021-04-1707 min- Punjabi Kahaaniyan- Classics and New- Punjabi Kahaaniyan- Classics and Newਮਹਾਰਾਜਾ ਰਣਜੀਤ ਸਿੰਘ -6- ਮਹਾਰਾਜਾ ਬਣਿਆਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 62021-04-1603 min- Punjabi Kahaaniyan- Classics and New- Punjabi Kahaaniyan- Classics and Newਪੇਸ਼ਾਵਰ ਦੀ ਫ਼ਤਹਿ-13ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 122021-04-1604 min- Punjabi Kahaaniyan- Classics and New- Punjabi Kahaaniyan- Classics and Newਮੁਲਤਾਨ ਦੀ ਜਿੱਤ-12ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 122021-04-1603 min- Punjabi Kahaaniyan- Classics and New- Punjabi Kahaaniyan- Classics and Newਮਹਾਰਾਜਾ ਰਣਜੀਤ ਸਿੰਘ-11ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 11। ਮੋਤੀਆਂ ਦੀ ਮਾਲਾ & ਕਹਿਨੂਰ ਹੀਰਾ2021-04-1607 min- Punjabi Kahaaniyan- Classics and New- Punjabi Kahaaniyan- Classics and Newਮਹਾਰਾਜਾ ਰਣਜੀਤ ਸਿੰਘ-10-ਕਸੂਰ ਫ਼ਤਹਿ ਕਰਨਾਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 102021-04-1604 min- Punjabi Kahaaniyan- Classics and New- Punjabi Kahaaniyan- Classics and Newਮਹਾਰਾਜਾ ਰਣਜੀਤ ਸਿੰਘ-9-ਝੰਗ ਦੀ ਜਿੱਤਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 92021-04-1603 min- Punjabi Kahaaniyan- Classics and New- Punjabi Kahaaniyan- Classics and Newਮਹਾਰਾਜਾ ਰਣਜੀਤ ਸਿੰਘ-8 ਅੰਮ੍ਰਿਤਸਰ ਦਰਸ਼ਨਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 82021-04-1603 min- Punjabi Kahaaniyan- Classics and New- Punjabi Kahaaniyan- Classics and Newਮਹਾਰਾਜਾ ਰਣਜੀਤ ਸਿੰਘ-7-ਭੰਗੀ ਸਰਦਾਰਾਂ ਨਾਲ ਸਮਝੌਤਾਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- 72021-04-1603 min- Punjabi Kahaaniyan- Classics and New- Punjabi Kahaaniyan- Classics and Newਮਹਾਰਾਜਾ ਰਣਜੀਤ ਸਿੰਘ-5ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 52021-04-1603 min- Punjabi Kahaaniyan- Classics and New- Punjabi Kahaaniyan- Classics and Newਮਹਾਰਾਜਾ ਰਣਜੀਤ ਸਿੰਘ- 3ਪਿਤਾ ਦਾ ਦੇਹਾਂਤ..2021-04-0403 min- Punjabi Kahaaniyan- Classics and New- Punjabi Kahaaniyan- Classics and Newਸਾਚਿਤ੍ਰ ਮਹਾਰਾਜਾ ਰਣਜੀਤ ਸਿੰਘ - chapter 1 & 2ਕਲਮ- ਡ. ਅਜੀਤ ਸਿੰਘ2021-04-0412 min- Punjabi Kahaaniyan- Classics and New- Punjabi Kahaaniyan- Classics and NewAmeer Te Gareeb Di PatniAfriki Lok Kahani2021-03-2305 min- Punjabi Kahaaniyan- Classics and New- Punjabi Kahaaniyan- Classics and New"Moneyorder" story by Simran Dhaliwal..MoneyOrder is a Punjabi story picturizing a beautiful character of a Postman in older times. The author- Mr. Simran Dhaliwal has done fair with emotions and relations.. Voice By- Manpreet Ratia Deol WHatsapp- 009182840939912021-03-2115 min- Punjabi Kahaaniyan- Classics and New- Punjabi Kahaaniyan- Classics and NewAkhar Saanjh- Punjabi kavita by Manpreet Sidhu n voice by Manpreet RatiaKavi Sangrah . Manpreet Sidhu|Jagroop Sandhu| Sumandeep Kaur| Gurpreet Singh2020-12-2318 min- Punjabi Kahaaniyan- Classics and New- Punjabi Kahaaniyan- Classics and NewFather's DayA short story dedicated to fathers2020-12-2306 min- Punjabi Kahaaniyan- Classics and New- Punjabi Kahaaniyan- Classics and NewKhushwant Singh at 92 ...Voice by Manpreet RatiaKhushwant Singh a legend2020-12-2202 min- Punjabi Kahaaniyan- Classics and New- Punjabi Kahaaniyan- Classics and Newਕਿਸਾਨ ਇਕ ਸੰਘਰਸ਼।ਲੇਖਕ:- ਮਨਪ੍ਰੀਤ ਸਿੱਧੂ।। ਆਵਾਜ਼ :- ਮਨਪ੍ਰੀਤ ਰਤੀਆ ਦਿਓਲ2020-12-1813 min- Punjabi Kahaaniyan- Classics and New- Punjabi Kahaaniyan- Classics and Newਸਾਂਵਲੀ ਕੁੜੀ ਪੰਜਾਬੀ ਕਹਾਣੀA Story by S. Simran Dhaliwal narrated by Manpreet Ratia...2020-12-1824 min- Punjabi Kahaaniyan- Classics and New- Punjabi Kahaaniyan- Classics and NewAdhuri Zindagi by Manpreet SidhuA beautiful love story by Manpreet Sidhu2020-09-0824 min- Punjabi Kahaaniyan- Classics and New- Punjabi Kahaaniyan- Classics and NewAfsaane Ishq De..written by Parveen RakhraPart 12020-09-0823 min- Punjabi Kahaaniyan- Classics and New- Punjabi Kahaaniyan- Classics and NewZimmewari -Author Anmol Kaur, Narrated by Manpreet RatiaZimmewari2020-09-0312 min- Punjabi Kahaaniyan- Classics and New- Punjabi Kahaaniyan- Classics and NewAmrita pritamMain tainu fer milangi2020-08-3152 min- Punjabi Kahaaniyan- Classics and New- Punjabi Kahaaniyan- Classics and Newਤਾਸ਼ ਦੀ ਆਦਤ - written by S. Nanak Singj Ji..Zindagi da sach..2020-08-1729 min- Punjabi Kahaaniyan- Classics and New- Punjabi Kahaaniyan- Classics and NewAnkahi Kahaaniyan by Anmol Kaur Narrator:-Manpreet RatiaPati Patni De rishte di do kahaaniyaa -Dilaan Di Saanjh AND Gall Sehan karan di hai2020-08-1018 min- Punjabi Kahaaniyan- Classics and New- Punjabi Kahaaniyan- Classics and New"Ghar"Written by Simran Dhaliwal2020-08-1025 min- Punjabi Kahaaniyan- Classics and New- Punjabi Kahaaniyan- Classics and Newਖੂਨੀ ਖੰਡਰ ।ਲੇਖਕ:ਗੁਰਦੀਪ ਸਿੰਘ ਰੱਖੜਾ; Narrated by Manpreet Ratiaਕਿਸ ਆਜ਼ਾਦੀ ਦੇ ਜਸ਼ਨ ???2020-08-0435 min- Punjabi Kahaaniyan- Classics and New- Punjabi Kahaaniyan- Classics and NewBapu - A Story by S. Ikwak Singh PattiA Short Story2020-07-1814 min- Punjabi Kahaaniyan- Classics and New- Punjabi Kahaaniyan- Classics and NewULLU- A Short Story By Preet Singh Bhaini jiA view on our unjust system and a thoughtful concern about our psychology...2020-07-1755 min- Punjabi Kahaaniyan- Classics and New- Punjabi Kahaaniyan- Classics and NewEpisode-11 Paune Panj Di Gaddi by Simran LudhianviPaune Panj Di Gaddi..2020-07-1615 min- Punjabi Kahaaniyan- Classics and New- Punjabi Kahaaniyan- Classics and NewPRABHAT DA SUPNA BY NANAK SINGH JINANAK SINGH JI DI IK HOR KHATTI MITHI KAHAANI...PRABHAT DA SAPNA2020-07-1519 min- Punjabi Kahaaniyan- Classics and New- Punjabi Kahaaniyan- Classics and NewEpisode-9.2 Rakhri by PREET SINGH BHAINI.. ik kahaani Bhaina de Veer de layiShort Story...2020-07-1313 min- Punjabi Kahaaniyan- Classics and New- Punjabi Kahaaniyan- Classics and NewAnjammi Dhi Di Pukaar by S.Kulvir Dhaliwal(Rakhra)Betiyaan de naam...2020-07-1015 min- Punjabi Kahaaniyan- Classics and New- Punjabi Kahaaniyan- Classics and NewAao Hasiye with S. Piara Singh Data- Murkhaan Da TabbarKhatte meethe Birbal De kisse..Penned down by S. Piara Singh2020-07-0714 min- Punjabi Kahaaniyan- Classics and New- Punjabi Kahaaniyan- Classics and NewBhatti wali Bebe by S. Kulvir Dhaliwal jiShoet story..2020-07-0506 min- Punjabi Kahaaniyan- Classics and New- Punjabi Kahaaniyan- Classics and NewEpisode 7(1)-Fauj De Naam - BOLE SO NIHAL -Suggested by Gursewak KhanguraJai Hind- Support and suggestions by Gursewak Khangura2020-06-2706 min- Punjabi Kahaaniyan- Classics and New- Punjabi Kahaaniyan- Classics and NewEpisode 6(2)Three Questions by Leo TolstoyA beautiful story translated by Balraj Dhariwa2020-06-2211 min- Punjabi Kahaaniyan- Classics and New- Punjabi Kahaaniyan- Classics and NewThe Bird by Leo Tolstoy n translated by S.Balraj DhariwalSmall story but lesson of responsibility...2020-06-2107 min- Punjabi Kahaaniyan- Classics and New- Punjabi Kahaaniyan- Classics and NewEpisode 5(2) Siri a story by Bhinder Jalalabad...Siri2020-06-1511 min- Punjabi Kahaaniyan- Classics and New- Punjabi Kahaaniyan- Classics and NewEpisode 5(1) Maththiya by Ravinder Singh KundraHimachal di chaa te Maththriyan...2020-06-1505 min- Punjabi Kahaaniyan- Classics and New- Punjabi Kahaaniyan- Classics and NewEpisode 4-Hawa De Piche Piche- by Rashid Amzad ji in Kahaani Lehnde Punjabi Di...Ik mithi jehi kahaani by Rashid Amzad ji from Kahaani Lehnde Punjab Di2020-06-1310 min- Punjabi Kahaaniyan- Classics and New- Punjabi Kahaaniyan- Classics and NewEpisode 3-Bhua (written by Shri. Nanak Singh Ji)A beautiful n light Story by S. Nanak Singh ji...2020-06-1216 min- Punjabi Kahaaniyan- Classics and New- Punjabi Kahaaniyan- Classics and NewEpisode 2- Bhagat ji - By Nanak Singh jiA short story written by Shri Nanak Singh ji...2020-06-1117 min- Punjabi Kahaaniyan- Classics and New- Punjabi Kahaaniyan- Classics and NewFiller- Tere Akhar Mere Bol... poetry by Navi Badrukhan..Poetry Shared by Navjodh Singh - Navi Badrukhan..2020-06-1101 min- Punjabi Kahaaniyan- Classics and New- Punjabi Kahaaniyan- Classics and NewEpisode 1-Sunehri Jild by S. Nanak Singh JiNanak Singh ji di Rachna Sunehri Jild... Bhul chuk maaf kareyo.2020-06-1013 min- Punjabi Kahaaniyan- Classics and New- Punjabi Kahaaniyan- Classics and NewPunjabi kahaniyaaIntro "ik koshish ik pehal"2020-06-0901 min