Look for any podcast host, guest or anyone
Showing episodes and shows of

Dillenadan2020@gmail.com

Shows

Dil-E-Nadaan Poetry Studio ❤2021-04-1302 minDil-E-Nadaan Poetry Studio ❤2021-03-2301 minDil-E-Nadaan Poetry Studio ❤2021-02-1501 minDil-E-Nadaan Poetry Studio ❤2021-01-1901 minDil-E-Nadaan Poetry Studio ❤2021-01-0101 minDil-E-Nadaan Poetry Studio ❤2020-11-2500 minDil-E-Nadaan Poetry Studio ❤2020-11-1900 minDil-E-Nadaan Poetry Studio ❤2020-11-0500 minDil-E-Nadaan Poetry Studio ❤
Dil-E-Nadaan Poetry Studio ❤Prof. Mohan Singh's Basant | Recital by Miraj Chauhan | Dil-E-Nadaan Poetry StudioBasant - A tale of Emotions! Listen to the full track, tears will surely well up in your eyes. 😢 ❤ ਬਸੰਤ ਹੁਸਨ ਦੀ ਰੁੱਤ ਹੈ! ਸਾਲ ਭਰ ਦੀਆਂ ਰੁੱਤਾਂ ਚੋਂ ਸੱਭ ਤੋਂ ਜੁਆਨ ਰੁੱਤ! ਅੰਗਰੇਜ਼ੀ ਕਵੀ ਕੀਟਸ ਆਖ਼ਦੈ 'ਧਰਤੀ ਦਾ ਸੰਗੀਤ ਕਦੇ ਨਹੀਂ ਮੁੱਕਦਾ', ਉਸਨੂੰ ਪੱਤਝੜਾਂ ਦੀ ਖੂਬਸੂਰਤੀ ਨਜ਼ਰ ਆਉਂਦੀ ਹੈ। ਪਾਤਰ ਝੜੇ ਪੱਤਿਆਂ ਨੂੰ 'ਪੱਤਝੜਾਂ ਦੀ ਪਾਜ਼ੇਬ' ਅਲਾਉਂਦਾ ਹੈ। ਮੋਹਨ ਸਿੰਘ ਵਿਚਲਾ ਕਵੀ ਮਰ ਗਈ ਪਤਨੀ ਬਸੰਤ ਕੌਰ ਨੂੰ ਬਸੰਤ ਰੁੱਤ ਵਿਚੋਂ ਵੇਖਦਾ ਹੈ ਤੇ ਜਦੋਂ ਉਸਨੂੰ ਬਸੰਤ ਕੌਰ ਵਿਖਦੀ ਹੈ ਤਾਂ ਉਹ ਰੁੱਤ ਵਾਂਗ ਕਾਇਨਾਤ ਵਿਚ ਫੈਲੀ ਨਜ਼ਰ ਆਉਂਦੀ ਹੈ। ਉਸਨੂੰ ਬਸੰਤ ਆਖਦੀ ਹੈ, "ਮੋਹਨ ! ਕਿੰਜ ਬਣਦਾ ਤੂੰ ਸ਼ਾਇਰ ਜੇ ਕਰ ਮੈਂ ਨਾ ਮਰਦੀ ।" ਪਰ ਬਾਅਦ ਦੀ ਕਵਿਤਾ ਵਿਚ ਬਸੰਤ ਕੌਰ ਤੇ ਰੁੱਤ ਇੰਜ ਰਲ ਗਏ ਹਨ ਕਿ ਸਮਝ ਨਹੀਂ ਆਉਂਦਾ ਕਵੀ ਨੂੰ ਕਿਸਦਾ ਹੇਰਵਾ ਹੈ, ਤੇ ਮੋਹਨ ਕਵੀ ਕੌਣ ਹੈ! ਸਭ ਘੁਲ਼ ਗਿਆ ਹੈ! ਮੋਹਨ ਕਵੀ, ਮੋਹਨ ਮੁਰਾਰੀ, ਬਸੰਤ ਰੁੱਤ ਤੇ ਬਸੰਤ ਕੌਰ..! ਇਹੀ ਜਾਦੂ ਹੈ ! ਇਹੀ ਕਵਿਤਾ ਹੈ। ਮਿਰਜ਼ਾ ਚੌਹਾਨ ਲਗਾਤਾਰ ਕਵੀ ਅਤੇ ਕਵਿਤਾਵਾਂ ਨੂੰ ਆਪਣੀ ਆਵਾਜ਼ ਅੰਦਰ ਢਾਲ ਰਿਹਾ ਹੈ.. ਬਸੰਤ ਕਵਿਤਾ ਯੂ ਟਿਊਬ ਦੇ ਮਾਧਿਅਮ ਰਾਹੀਂ ਪਹਿਲੀ ਵਾਰ ਸਰੋਤਿਆਂ ਦੇ ਰੂਬਰੂ ਹੈ। बसंत ऋतु सौंदर्य की ऋतु है!वर्ष भर की ऋतुओ में से सबसे जवान ऋतु !अंग्रेजी कवि कीटस कहते हैं 'धरती का संगीत कभी नहीं समाप्त होता', उसको पतझड़ की सुंदरता नजर आती है । पातर झड़े हुए पत्तों को 'पतझड़ की पायल' कहता है। मोहन सिंह के अंदर का कवि मरी हुई पत्नी बसंत कौर को बसंत ऋतु में से देखता है और जब उसको बसंत कौर दिखाई देती है तो वह ऋतु की तरह सृष्टि में फैली नजर आती है। उसको बसंत कहती है ,"मोहन!कैसे बनता तू शायर यदि मैं ना मरती।" पर बाद की कविता में बसंत कौर और ऋतु इस तरह मिल गए हैं कि समझ नहीं आता कि कवि को किसका ,और मोहन कवि कौन है !सब घुल मिल गया है !मोहन कवि ,मोहन मुरारी, बसंत ऋतु और बसंत कौर ....! यही जादू है !यही कविता है। मिर्जा चौहान लगातार कवि और कविताओं को अपनी आवाज में बदल रहा है । बसंत कविता यूट्यूब के माध्यम से पहली बार श्रोताओं के समक्ष है। #ProfMohanSingh #Basant #DilENadaanPoetryStudio
2020-10-2300 minDil-E-Nadaan Poetry Studio ❤2020-10-1500 minDil-E-Nadaan Poetry Studio ❤2020-10-1100 minDil-E-Nadaan Poetry Studio ❤2020-10-0700 minDil-E-Nadaan Poetry Studio ❤2020-09-2602 minDil-E-Nadaan Poetry Studio ❤2020-09-2601 minDil-E-Nadaan Poetry Studio ❤2020-08-1202 minDil-E-Nadaan Poetry Studio ❤2020-08-1202 min